ਫ਼ਖ਼ਰ ਜ਼ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਖਰ ਜ਼ਮਾਨ
ਫਖਰ ਜ਼ਮਾਨ
ਫਖਰ ਜ਼ਮਾਨ
ਜਨਮਫਖਰ ਜ਼ਮਾਨ
ਗੁਜਰਾਤ
ਕਿੱਤਾਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਚੇਅਰਮੈਨ
ਰਾਸ਼ਟਰੀਅਤਾਪੰਜਾਬੀ, ਪਾਕਿਸਤਾਨ
ਸ਼ੈਲੀਕਵਿਤਾ, ਨਾਟਕ, ਨਾਵਲ
ਪ੍ਰਮੁੱਖ ਕੰਮਕੈਦੀ (ਨਾਵਲ), ਸੱਤ ਗਵਾਚੇ ਲੋਕ (ਨਾਵਲ)
ਪ੍ਰਮੁੱਖ ਅਵਾਰਡਸਿਤਾਰਾ-ਏ-ਇਮਤਿਆਜ਼
ਮਿਲੇਨੀਅਮ ਅਵਾਰਡ
ਹਿਲਾਲ-ਏ-ਇਮਤਿਆਜ਼
ਸ਼ਿਰੋਮਣੀ ਸਾਹਿਤ ਅਵਾਰਡ
ਵੈੱਬਸਾਈਟ
Pakistan Academy of Letters
World Punjabi Congress

ਫ਼ਖ਼ਰ ਜ਼ਮਾਨ (ਜਨਮ 1946) ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਚੇਅਰਮੈਨ,[1] ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਆਗੂ ਅਤੇ ਵਰਲਡ ਪੰਜਾਬੀ ਕਾਂਗਰਸ (2009) ਦੇ ਚੇਅਰਮੈਨ ਹਨ।[2]

ਜੀਵਨ[ਸੋਧੋ]

ਫ਼ਖ਼ਰ ਜ਼ਮਾਨ ਦਾ ਜਨਮ ਗੁਜਰਾਤ (ਪਾਕਿਸਤਾਨ) ਦੇ ਇੱਕ ਜੱਟ ਘਰਾਣੇ ਵਿੱਚ 1946 ਨੂੰ ਹੋਇਆ।[3] ਉਸਨੂੰ ਆਪਣੇ ਪਿਤਾ, ਮੇਜਰ ਮੁਹੰਮਦ ਜ਼ਮਾਨ ਤੋਂ ਰਾਜਨੀਤਕ ਅਤੇ ਸਮਾਜਕ ਚੇਤਨਾ ਮਿਲੀ। ਮੁਢਲੀ ਪੜ੍ਹਾਈ ਗੁਜਰਾਤ ਦੇ ਮਿਸ਼ਨ ਹਾਈ ਸਕੂਲ ਤੋਂ ਕੀਤੀ ਅਤੇ ਜ਼ਿਮੀਦਾਰਾ ਕਾਲਜ, ਗੁਜਰਾਤ ਵਿੱਚੋਂ ਬੀ.ਏ. ਆਨਰਜ਼ ਪਹਿਲੀ ਪੁਜੀਸ਼ਨ ਵਿੱਚ ਕੀਤੀ।

ਰਚਨਾਵਾਂ[ਸੋਧੋ]

ਉਰਦੂ ਰਚਨਾਵਾਂ[ਸੋਧੋ]

ਪੰਜਾਬੀ ਰਚਨਾਵਾਂ[ਸੋਧੋ]

ਅੰਗਰੇਜ਼ੀ ਰਚਨਾਵਾਂ[ਸੋਧੋ]

  • Pakistani Writers (An Empirical Study)
  • Bhutto, The Political Thinker
  • Prisoner (Novel) – ਬੰਦੀਵਾਨ ਦਾ ਪੰਜਾਬੀ ਤੋਂ ਅਨੁਵਾਦ - 2005
  • Deadman’s Tale (Novel) – ਇੱਕ ਮਰੇ ਬੰਦੇ ਦੀ ਕਹਾਣੀ ਦਾ ਪੰਜਾਬੀ ਤੋਂ ਅਨੁਵਾਦ
  • The Lost Seven (Novel) – ਸਤ ਗੁਆਚੇ ਲੋਕ ਦਾ ਪੰਜਾਬੀ ਤੋਂ ਅਨੁਵਾਦ
  • The Alien (Novel) – ਬੇ ਵਤਨਾ ਦਾ ਪੰਜਾਬੀ ਤੋਂ ਅਨੁਵਾਦ
  • Low Born (Novel) – ਕਮਜ਼ਾਤ ਦਾ ਪੰਜਾਬੀ ਤੋਂ ਅਨੁਵਾਦ
  • Outcast (Novel) –ਪੰਜਾਬੀ ਤੋਂ ਅਨੁਵਾਦ
  • Portrait of a Prime Minister – Z.A. Bhutto (Compiler)
  • Profile of a Leader – Benazir Bhutto (Compiler)
  • Zulfiqar Ali Bhutto – Glimpses from the Jail File
  • You or I (Novel) –ਪੰਜਾਬੀ ਤੋਂ ਅਨੁਵਾਦ – 2005

ਹਵਾਲੇ[ਸੋਧੋ]