ਸਮੱਗਰੀ 'ਤੇ ਜਾਓ

ਫਰਮਾ:ਫ਼ਾਟਕ:ਭੂਗੋਲ/Featured picture/੧

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਲਾਰ ਦੇ ਤਲਾਰ
ਸਲਾਰ ਦੇ ਤਲਾਰ
ਕਰਜ਼: ਲੂਕਾ ਗਲੂਤਸੀ

ਸਲਾਰ ਦੇ ਤਲਾਰ ਨਮਕੀਨ ਮੈਦਾਨ, ਜੋ ਚਿਲੀਆਈ ਐਂਡਸ ਪਹਾੜੀਆਂ ਦੇ ਮੱਧ ਐਂਡੀਆਈ ਸੁੱਕਾ ਪੂਨਾ ਖੇਤਰ ਵਿੱਚ ਸਥਿੱਤ ਹੈ ਅਤੇ ਕੁਝ ਦੂਰੀ ਤੇ ਸੇਰਰੋਸ ਦੇ ਇੰਕਾਹੂਆਸੀ। ਇਸ ਨਮਕੀਨ ਮੈਦਾਨੀ ਇਲਾਕੇ ਦਾ ਖੇਤਰਫਲ ੪੬ ਵਰਗ ਕਿ.ਮੀ. ਹੈ ਅਤੇ ਇਹ ਬਹੁਤ ਸਾਰੀਆਂ ਨਮਕੀਨ ਝੀਲਾਂ ਅਤੇ ਨਮਕੀਨਾ ਮੈਦਾਨਾਂ ਵਿੱਚੋਂ ਇੱਕ ਹੈ ਜੋ ਬਹੁਤ ਵੱਡੇ ਨਮਕੀਨ ਮੈਦਾਨ ਸਲਾਰ ਦੇ ਆਤਾਕਾਮਾ ਦੇ ਪੂਰਬੀ ਪਾਸੇ ਜਵਾਲਾਮੁਖੀਆਂ ਦੇ ਪੈਰਾਂ ਵਿੱਚ ਫੈਲੇ ਹੋਏ ਹਨ।