ਫਰਮਾ:WLL
ਦਿੱਖ
ਵਿਕੀ ਲਵਸ ਲਿਟਰੇਚਰ 2022 ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ਇਹ ਪਹਿਲੀ ਵਾਰ ਪੰਜਾਬੀ ਵਿਕੀ ਭਾਈਚਾਰੇ ਵਲੋਂ 2021 ਪੰਜਾਬੀ ਵਿਕੀਪੀਡੀਆ ਉੱਪਰ ਹੋਇਆ ਸੀ। ਇਸ ਵਿੱਚ ਸਾਹਿਤ ਨਾਲ ਸੰਬੰਧਿਤ ਅਤੇ ਪੰਜਾਬੀ ਸਾਹਿਤਕਾਰਾਂ ਦੇ ਲੇਖਾਂ ਵਿੱਚ ਮਹੱਤਵਪੂਰਨ ਜਾਣਕਾਰੀਆਂ, ਹਵਾਲੇ, ਤਸਵੀਰਾਂ ਰਾਹੀਂ ਯੋਗਦਾਨ ਪਾਇਆ ਗਿਆ ਸੀ। ਹੁਣ ਇਸ ਮੁਹਿੰਮ ਨੂੰ ਹੋਰਨਾਂ ਵਿਕੀ ਭਾਈਚਾਰਿਆਂ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਪੰਜਾਬੀ ਭਾਸ਼ਾ, ਸਾਹਿਤ, ਕਲਾ ਸੰਬੰਧਿਤ ਲੇਖਾਂ ਤੇ ਉਨ੍ਹਾਂ ਨਾਲ ਸੰਬੰਧਿਤ ਸ਼ਖਸੀਅਤਾਂ ਤੇ ਘਟਨਾਵਾਂ ਬਾਰੇ ਲੇਖਾਂ ਨੂੰ ਬਣਾਉਣਾ ਤੇ ਬਣ ਚੁੱਕੇ ਲੇਖਾਂ ਵਿੱਚ ਗਿਣਾਤਮਕ ਅਤੇ ਗੁਣਾਤਮਕ ਦੋਵਾਂ ਤਰ੍ਹਾਂ ਵਾਧਾ ਕਰਨਾ ਹੈ। ਆਓ ਇਸ ਨਾਲ ਜੁੜੋ ਤੇ ਆਪਣੇ ਵਿਕੀ-ਵਿਰਸੇ ਨੂੰ ਹੋਰ ਅਮੀਰ ਕਰੋ।
ਵਿਕੀ ਲਵਸ ਲਿਟਰੇਚਰ