ਫਰਮਾ ਗੱਲ-ਬਾਤ:ਜਾਣਕਾਰੀਡੱਬਾ ਗ੍ਰਹਿ
ਦਿੱਖ
(ਫਰਮਾ ਗੱਲ-ਬਾਤ:ਗਿਆਨਸੰਦੂਕ ਗ੍ਰਹਿ ਤੋਂ ਮੋੜਿਆ ਗਿਆ)
ਜਾਣਕਾਰੀਡੱਬਾ ਦੀ ਥਾਂ ਸੂਚਨਾਖਾਨਾ
[ਸੋਧੋ]ਤੁਹਾਡਾ ਇਸ ਬਾਰੇ ਕਿ ਵਿਚਾਰ ਹੈ ? ਮੈਨੂੰ ਸੂਚਨਾਖਾਨਾ ਜਿਆਦਾ ਚੰਗਾ ਲਗਿਆ। --Satdeep gill (ਗੱਲ-ਬਾਤ) ੦੨:੫੩, ੨੮ ਅਕਤੂਬਰ ੨੦੧੨ (UTC)
- ਪਹਿਲਾਂ ਤਾਂ ਸੂਚਨਾ ਚਾਹੀਦਾ ਨਹੀਂ ਅਤੇ ਖਾਨਾ ਅਤੇ ਖ਼ਾਨਾ ਦਾ ਵੀ ਕਾਫ਼ੀ ਪੰਗਾ ਪਊ। ਸੋ, ਮੈਂ ਸਹਿਮਤ ਨਹੀਂ। ਲਫ਼ਜ਼ infobox ਕਿਸੇ ਲੇਖ ਜਾਂ ਵਿਸ਼ੇ ਦੀ quick info ਲਈ ਵਰਤਿਆ ਗਿਐ। --tari buttar [ਗੱਲ-ਬਾਤ] ੧੨:੧੭, ੨੮ ਅਕਤੂਬਰ ੨੦੧੨ (UTC)