ਵਰਤੋਂਕਾਰ ਗੱਲ-ਬਾਤ:Itar buttar

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਰਤੋਂਕਾਰ ਗੱਲ-ਬਾਤ:TariButtar ਤੋਂ ਰੀਡਿਰੈਕਟ)

ਪੁਰਾਣੀ ਗੱਲ-ਬਾਤ: 1

  1. redirect Template:H•2
  2. redirect Template:H•3
  3. redirect Template:H•4
  4. redirect Template:H•5
  5. redirect Template:H•6

ਜੀ ਆਇਆਂ ਨੂੰ!!![ਸੋਧੋ]

ਨਮਸਤੇ ਇਟਰ ਬੁੱਟਰ ਸਾਹਿਬ!!!! ਤੁਹਾਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ, ਤੁਸੀਂ ਫਿਰ ਇਸ ਵਿਕੀ ਵਿੱਚ ਕਾਰਜ ਕਰ ਰਹੇ ਓ। ਇੱਕ ਬੇਨਤੀ ਜੇ ਕੀ ਤੁਸੀਂ ਮੈਨੂੰ ਈ ਮੇਲ ਭੇਜ ਸਕਦੇ ਓ? ਧੰਨਵਾਦ :-) Monica124 (ਗੱਲ-ਬਾਤ) ੧੮:੫੧, ੧ ਜੁਲਾਈ ੨੦੧੩ (UTC)

ਧੰਨਵਾਦ ਮੋਨਿਕਾ ਜੀ! ਮੈਨੂੰ ਤੁਹਾਡੇ ਵਰਤੋਂਕਾਰ ਸਫ਼ੇ ਤੇ ਕੋਈ ਈਮੇਲ ਲਿੰਕ ਨਹੀਂ ਮਿਲਿਆ। ਸ਼ਾਇਦ ਤੁਸੀਂ ਈਮੇਲ ਵਾਲੀ ਸਹੂਲਤ ਬੰਦ ਕੀਤੀ ਹੈ ਇਸਨੂੰ ਚਾਲੂ ਕਰ ਲਓ ਜਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਓ। itar buttar [ਗੱਲ-ਬਾਤ] ੦੨:੨੪, ੨ ਜੁਲਾਈ ੨੦੧੩ (UTC)
ਈਮੇਲ ਭੇਜੀ ਗਈ ਜੀ। :-) Monica124 (ਗੱਲ-ਬਾਤ) ੦੬:੧੭, ੨ ਜੁਲਾਈ ੨੦੧੩ (UTC)

ਮੁਆਫੀ[ਸੋਧੋ]

ਮੈਨੂੰ ਮੁਆਫ ਕਰੋ ਬੁੱਟਰ ਜੀ, ਮੈਂ ਤੁਹਾਡੀ ਈਮੇਲ ਦੇਖ ਲਈ ਹੈ ਅਤੇ ਇਸਨੂੰ ਜੁਆਬ ਦਿੱਤੀ। Monica124 (ਗੱਲ-ਬਾਤ) ੦੯:੫੫, ੧੩ ਜੁਲਾਈ ੨੦੧੩ (UTC)

ਮੈਂ ਵੇਖ ਲਿਆ ਮੋਨਿਕਾ ਜੀ। ਮੁਆਫ਼ੀ ਦੀ ਕੋਈ ਲੋੜ ਨਹੀਂ! :-) --itar buttar [ਗੱਲ-ਬਾਤ] ੧੩:੫੬, ੧੩ ਜੁਲਾਈ ੨੦੧੩ (UTC)

Need for an Active Admin[ਸੋਧੋ]

Need for an Active Admin ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਦਿਓ ਅਤੇ ਨਵੇਂ ਐਡਮਿਨ ਦੀ ਚੋਣ ਵਿੱਚ ਹਿੱਸਾ ਪਾਓ. --Satdeep gill (ਗੱਲ-ਬਾਤ) ੧੪:੪੫, ੧੮ ਜੁਲਾਈ ੨੦੧੩ (UTC)

ਧੰਨਵਾਦ[ਸੋਧੋ]

ਸ਼ੁਕਰਿਆ! --Thokara (ਗੱਲ-ਬਾਤ) ੧੯:੨੮, ੨੪ ਜੁਲਾਈ ੨੦੧੩ (IST)

ਹਾਜੀਂ ੳਹੀ ਪਿੰਡ ਹੈ ਜਿਹੜਾ ਬਹਿਮਣ ਦਿਵਾਨੇ ਦੇ ਕੋਲ ਹੈ :)। ਹਰ ਲੇਖ ਵਿੱਚ ਦਿਸ਼ਾ-ਰੇਖਾਵਾਂ ਦਿੱਤੀਆ ਹਨ, ਉਹਨਾ ਨੂੰ ਗੂਗਲ ਮੇਪ ਚ ਪਾਉਣ ਤੇ ਨੇੜੇ ਤੇੜੇ ਦੇ ਪਿੰਡ ਦੇਖ ਸਕਦੇ ਹੋਂ। --ਬਾਲਿਆਂਵਾਲੀ (ਗੱਲ-ਬਾਤ) ੧੭:੪੦, ੫ ਅਗਸਤ ੨੦੧੩ (UTC)

ਬਾਲਿਆਂਵਾਲੀ ਪਿੰਡ :)[ਸੋਧੋ]

ਧੰਨਵਾਦ ਵੀਰ....ਪਰ 2 ਗੱਲਾਂ, ਇੱਕ ਤਾਂ ਬਾਲਿਆਵਾਲੀ ਹੁਣ ਪਿੰਡ ਨਹੀ ਰਿਹਾ। ਹੁਨ ਇਹ ਨਗਰ ਨਿਗਮ ਬਣ ਗਿਆ ਹੈ। ਦੁਸਰਾ ਤੁਸੀਂ ਉਸਦੇ co ordinates ਨਹੀ ਭਰੇ, ਇਸ ਲਈ syntax error ਆ ਰਹੀ ਹੈ। ਪਰ ਚਿੰਤਾ ਦੀ ਕੋਈ ਗੱਲ ਨਹੀਂ, ਮੈਂ ਜਲਦੀ ਠੀਕ ਕਰ ਦੇਵਾਗਾਂ। --ਬਾਲਿਆਂਵਾਲੀ (ਗੱਲ-ਬਾਤ) ੧੨:੧੭, ੬ ਅਗਸਤ ੨੦੧੩ (UTC)

ਪਹਿਲੀ ਗੱਲ ਦਾ ਬਾਈ ਮੈਨੂੰ ਪਤਾ ਨਹੀਂ ਸੀ ਅਤੇ ਦੂਜੀ ਗੱਲ ਮੈਂ ਤੁਹਾਡੇ ਵਾਸਤੇ ਛੱਡੀ ਸੀ ;) । error ਤਾਂ ਮੈਂ ਝਲਕ ਵਿੱਚ ਹੀ ਵੇਖ ਲਈ ਸੀ ਅਤੇ ਪਤਾ ਵੀ ਲੱਗ ਗਿਆ ਸੀ ਕਿ ਇਹ coordinates ਨਾ ਭਰਨ ਕਰਕੇ ਹੈ ਪਰ ਮੈਨੂੰ ਪਤਾ ਨਹੀਂ ਸੀ ਸੋ ਮੈਂ ਓਹ ਖਾਨਾ ਖ਼ਾਲੀ ਛੱਡ ਦਿੱਤਾ, ਮੈਂ ਸੋਚਿਆ ਬਾਈ ਜ਼ਰੂਰ ਭਰ ਲਊਗਾ :) । --itar buttar [ਗੱਲ-ਬਾਤ] ੧੨:੨੭, ੬ ਅਗਸਤ ੨੦੧੩ (UTC)

ਅਨ੍ਕ੍ ਪ੍ਰਿਵ੍ਰ੍ਤ੍ਕ੍[ਸੋਧੋ]

Itar buttar ਜੀ, ਟੇਢੀ ਮੇਢੀ ਪਂਜਾਬੀ ਲਈ ਮਾਫੀ। ਜਿਨ੍ਦਗੀ ਵਿਚ੍ ਪਹਲੀ ਵਾਰ ਲਿਖ ਰਹਾ ਹਾਂ- thanks to transliteration. ਹਿਨ੍ਦੀ ਵਿਕਿ ਤੇ ਇਕ ਟੂਲ ਹੈ- ਅਨ੍ਕ੍ ਪ੍ਰਿਵ੍ਰ੍ਤ੍ਕ੍। Its a very useful tool and it converts old style numerics to modern one - ੧੨੩ to 123. I wish to have that here also. I had talked to concerned person on hindi wiki Mr.Sidhhartha Ghai(https://hi.wikipedia.org/s/vhg) about this. He said he can not do that as he is not a manager on punjabi wiki, but he can help if any punjabi wiki manager wants. Please see if you can do something. Thanks. --Manojkhurana (ਗੱਲ-ਬਾਤ) ੦੯:੫੬, ੨੧ ਸਤੰਬਰ ੨੦੧੩ (UTC)

Thanks for your concern. There is no current admin here. May a global admin do that but they will need the local users' to be agree. Hope all will. And yes, your Punjabi is not seems good but don't worry. I understood what you said. :-) May god bless you with the fluency. If need any help I'm always here. You can mail or be here. --itar buttar [ਗੱਲ-ਬਾਤ] ੧੧:੧੫, ੨੧ ਸਤੰਬਰ ੨੦੧੩ (UTC)

ਦੇਖੋ ਅਤੇ ਆਪਣੀ ਵੋਟ ਪਾਓ[ਸੋਧੋ]

ਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੧੬, ੭ ਅਕਤੂਬਰ ੨੦੧੩ (UTC)

ProveIt[ਸੋਧੋ]

ਇਤਰ ਜੀ, ਹਵਾਲੇ ਪਾਉਣ ਲਈ ਜੋ ਗੈਜਟ ਸੀ ਉਹ ਹੁਣ ਕੰਮ ਨਹੀਂ ਕਰ ਰਿਹਾ. ਸ਼ਾਇਦ ਤੁਸੀਂ ਇਸ ਬਾਰੇ ਕੁਝ ਕਰ ਸਕਦੇ ਹੋ. --Satdeep gill (ਗੱਲ-ਬਾਤ) ੦੯:੨੧, ੧੨ ਅਕਤੂਬਰ ੨੦੧੩ (UTC)

ਧੰਨਵਾਦ, ਹਲੇ ਤਾਂ ਕੋਈ ਐਡਮਿਨ ਨਹੀਂ ਹੈ ਚੱਲੋ ਦੇਖਦੇ ਹਾਂ. --Satdeep gill (ਗੱਲ-ਬਾਤ) ੧੩:੩੯, ੧੨ ਅਕਤੂਬਰ ੨੦੧੩ (UTC)
ਹੁਣ ਇਸ ਬਾਰੇ ਕੁਝ ਦੱਸੋ ..... --Satdeep gill (ਗੱਲ-ਬਾਤ) ੦੮:੦੪, ੧੮ ਅਕਤੂਬਰ ੨੦੧੩ (UTC)
script ਤਾਂ ਠੀਕ ਤਰ੍ਹਾਂ import ਹੋ ਜਾਂਦੀ ਹੈ ਪਰ ਸ਼ਾਇਦ ਕੋਈ ਹੋਰ ਦਿਕੱਤ ਹੈ ਕਿਉਂਕਿ ProveIt ਆਉਂਦਾ ਤਾਂ ਹੈ ਪਰ ਗਲਤ ਜਗ੍ਹਾ 'ਤੇ। --Satdeep gill (ਗੱਲ-ਬਾਤ) ੧੪:੫੬, ੨੦ ਅਕਤੂਬਰ ੨੦੧੩ (UTC)

ਸਮਰਥਨ ਦੇਵੋ[ਸੋਧੋ]

ਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੧੯, ੨੧ ਅਕਤੂਬਰ ੨੦੧੩ (UTC)

ਫਾਟਕ[ਸੋਧੋ]

ਵਿਕੀਪੀਡੀਆ ਦਾ ਡਿਜ਼ਾਇਨ ਸੁਧਾਰਣ ਲਈ ਧੰਨਵਾਦ ਜਿਵੇ ਫਾਟਕ ਆਦਿ --Nachhattardhammu (ਗੱਲ-ਬਾਤ) ੧੨:੧੦, ੯ ਜੁਲਾਈ ੨੦੧੪ (UTC)

ਤੁਹਾਡਾ ਵੀ ਬਹੁਤ ਧੰਨਵਾਦ ਜੀ ਅਤੇ ਅਸਲ ਵਿੱਚ ਇਸ ਲਈ ਬਬਨਵਾਲੀਆ ਦਾ ਧੰਨਵਾਦ ਕਰਨਾ ਬਣਾ ਹੈ। --itar buttar [ਗੱਲ-ਬਾਤ] ੧੨:੧੯, ੯ ਜੁਲਾਈ ੨੦੧੪ (UTC)

ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ[ਸੋਧੋ]

ਬੁਟਰ ਜੀ, ਆਪ ਜੀ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ ਵਿੱਚ ਸ਼ਾਮਿਲ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। --Satdeep gill (ਗੱਲ-ਬਾਤ) ੧੩:੦੮, ੧੩ ਜੁਲਾਈ ੨੦੧੪ (UTC)

ਧੰਨਵਾਦ ਜੀ। ਮੈਂ ਕਿਸ ਤਰ੍ਹਾਂ ਹਿੱਸਾ ਪਾ ਸਕਦਾਂ ਇਸ ਪ੍ਰਾਜੈਕਟ ਚ? ਮਤਲਬ ਪਟਿਆਲੇ ਨਾਲ ਸਬੰਧਤ ਨਵੇਂ ਲੇਖ ਬਣਾ ਕੇ? ਮੈਂ ਇਹ ਸਫ਼ਾ ਵੇਖਿਐ। ਇਸਦੇ ਸਫਲ ਹੋਣ ਤੋਂ ਤੁਹਾਡਾ ਕੀ ਭਾਵ ਹੈ? --itar buttar [ਗੱਲ-ਬਾਤ] ੧੫:੦੬, ੧੩ ਜੁਲਾਈ ੨੦੧੪ (UTC)
ਹਾਂਜੀ ਇਸ ਸਫੇ ਉੱਤੇ ਲਾਲ ਰੰਗ ਵਾਲੇ ਨਵੇਂ ਸਫੇ ਹਨ ਜਿਹੜੇ ਬਣਾਏ ਜਾਣੇ ਹਨ ਅਤੇ ਪਹਿਲਾਂ ਬਣੇ ਸਫਿਆਂ ਨੂੰ ਵੀ ਸੋਧ ਸਕਦੇ ਹੋ। ਇਸਦੇ ਸਫਲ ਹੋਣ ਤੋਂ ਮੇਰਾ ਭਾਵ ਹੈ ਕਿ ਸਾਰੇ ਵਰਤੋਂਕਾਰ ਰਲਕੇ ਇਹਨਾਂ ਸਾਰੇ ਸਫਿਆਂ ਨੂੰ ਵਧੀਆ ਢੰਗ ਨਾਲ ਹਵਾਲਿਆਂ ਸਹਿਤ ਬਣਾਈਏ। ਤੁਸੀਂ ਆਪਣਾ ਨਾਮ ਸ਼ਾਮਿਲ ਕਰ ਲਵੋ ਅਤੇ ਇੱਕ ਇੱਕ ਸਫੇ ਨੂੰ ਲੈਕੇ ਹਵਾਲਿਆਂ ਸਹਿਤ ਸਫੇ ਬਣਾਉਣੇ ਸ਼ੁਰੂ ਕਰ ਦੇਵੋ। ਕਿਸੇ ਪੁਰਾਣੇ ਸਫੇ ਨੂੰ ਵੀ ਸੋਧ ਸਕਦੇ ਹੋ। ਜਿਵੇਂ ਤੁਹਾਨੂੰ ਠੀਕ ਲੱਗੇ ਪਰ ਇਸ ਵਿੱਚ ਹਿੱਸਾ ਜਰੂਰ ਪਾਵੋ।--Satdeep gill (ਗੱਲ-ਬਾਤ) ੧੫:੧੯, ੧੩ ਜੁਲਾਈ ੨੦੧੪ (UTC)
ਹਾਂ ਜੀ ਜ਼ਰੂਰ। ਪਰ ਸੈਕਸ਼ਨ ਸਿਰਲੇਖ 'ਹਵਾਲੇ' ਅਤੇ ਇਸਦੇ ਅੰਦਰ ਫਰਮਾ:ਹਵਾਲੇ ਨੂੰ ਰਾਜ ਸਿੰਘ ਨੇ ਫਰਮਾ:ਅੰਤਕਾ ਨਾਲ ਬਦਲ ਦਿੱਤਾ ਸੀ, ਤੁਸੀਂ ਜਾਣਦੇ ਓ। "ਹਵਾਲੇ" ਸੈਕਸ਼ਨ ਲਈ ਇਕਸਾਰਤਾ ਅਪਣਾਉਦਿਆਂ ਇੱਕੋ ਨੀਤੀ ਅਪਣਾਈ ਜਾਵੇ। --itar buttar [ਗੱਲ-ਬਾਤ] ੧੬:੨੪, ੧੩ ਜੁਲਾਈ ੨੦੧੪ (UTC)
ਮੈਂ ਤਾਂ ਫਰਮਾ:ਹਵਾਲੇ ਦੀ ਵਰਤੋਂ ਹੀ ਕਰਦਾ ਹਾਂ। ਰਾਜ ਸਿੰਘ ਨੇ ਫਰਮਾ:ਅੰਤਕਾ ਨਵਾਂ ਬਣਾਇਆ ਸੀ। --Satdeep gill (ਗੱਲ-ਬਾਤ) ੦੩:੦੫, ੧੪ ਜੁਲਾਈ ੨੦੧੪ (UTC)
ਜੀ ਮੈਂ ਤੁਹਾਨੂੰ ਨਹੀਂ ਕਿਹਾ ਕਿ ਤੁਸੀਂ ਫਰਮਾ:ਹਵਾਲੇ ਕਿਉਂ ਨਹੀਂ ਵਰਤਦੇ। ਤੁਸੀਂ ਸਮਝੇ ਨਹੀਂ। ਮੇਰਾ ਮਤਲਬ ਸੀ ਕਿ ਇਕਸਾਰਤਾ ਰੱਖਣ ਲਈ ਅੰਤਕਾ ਨੂੰ ਹਵਾਲੇ ਵਿਚ ਰਲ਼ਾ ਦਿੱਤਾ ਜਾਵੇ ਜਾਂ ਮਿਟਾ ਦਿੱਤਾ ਜਾਵੇ। ਅਤੇ ਮੈਂ ਪ੍ਰਾਜੈਕਟ ਵਿਚ ਸ਼ਾਮਲ ਹਾਂ। ਧੰਨਵਾਦ। --itar buttar [ਗੱਲ-ਬਾਤ] ੧੨:੨੧, ੧੪ ਜੁਲਾਈ ੨੦੧੪ (UTC)
ਹਾਂਜੀ ਹੁਣ ਸਮਝਿਆ ਮੈਂ। ਹੁਣ ਮੈਂ ਅੰਤਕਾ ਨੂੰ ਹਵਾਲੇ ਨਾਲ ਹੀ ਜੋੜ ਦਿੱਤਾ ਹੈ। ਤੇ ਪ੍ਰਜੈਕਟ ਵਿੱਚ ਸ਼ਾਮਿਲ ਹੋਣ ਲਈ ਬਹੁਤ ਬਹੁਤ ਧੰਨਵਾਦ। --Satdeep gill (ਗੱਲ-ਬਾਤ) ੧੨:੪੯, ੧੪ ਜੁਲਾਈ ੨੦੧੪ (UTC)

ਫਾਟਕ ਗਣਿਤ[ਸੋਧੋ]

ਸ਼੍ਰੀਮਾਨ ਜੀ, ਆਪ ਨੇ ਫਾਟਕ:ਗਣਿਤ ਨੂੰ ਫਾਟਕ:ਹਿਸਾਬ 'ਚ ਕਰ ਦਿਤਾ ਹੈ ਇਹ ਸਾਰਾ ਗਲਤ ਹੋ ਗਿਆ ਕਿਉਂਕੇ ਸਾਰੇ ਫਰਮੇ ਗਣਿਤ ਨਾਲ ਬਣੇ ਹੋਏ ਹਨ ਇਸ ਲਈ ਮੈਂ ਆਪ ਜੀ ਤੋਂ ਮਾਫੀ ਮੰਗਦੇ ਹੋਏ ਫਾਟਕ:ਹਿਸਾਬ ਨੂੰ ਬਾਪਸ ਫਾਟਕ:ਗਣਿਤ ਲਿਆਉਂਦਾ ਹਾ। --Nachhattardhammu (ਗੱਲ-ਬਾਤ) ੧੩:੫੧, ੨੦ ਜੁਲਾਈ ੨੦੧੪ (UTC)

ਜੀ ਮੇਰਾ ਮਤਲਬ ਇਕ ਤੋਂ ਨਹੀਂ ਸੀ। ਤੁਸੀਂ ਸਭ ਦਾ 'ਹਿਸਾਬ' ਸ਼ਬਦ ਵਰਤਦੇ ਹੋਏ ਸਿਰਲੇਖ ਬਦਲੋ ਕੁਝ ਗਲਤ ਨਹੀਂ ਹੋਵੇਗਾ। ਮੈਂ ਤੁਹਾਡੀ ਮਦਦ ਕਰਾਂਗਾ। --itar buttar [ਗੱਲ-ਬਾਤ] ੧੫:੧੬, ੨੦ ਜੁਲਾਈ ੨੦੧੪ (UTC)

ਵਰਤੋਂਕਾਰ:Charan Gill[ਸੋਧੋ]

ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੩, ੨੯ ਨਵੰਬਰ ੨੦੧੪ (UTC)

2021 Wikimedia Foundation Board elections: Eligibility requirements for voters[ਸੋਧੋ]

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)[ਜਵਾਬ]

Note: You are receiving this message as part of outreach efforts to create awareness among the voters.