ਫਰਮਾ ਗੱਲ-ਬਾਤ:ਗਿਆਨਸੰਦੂਕ ਜੀਵਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਿਰਲੇਖ ਬਦਲਿਆ ਜਾਵੇ[ਸੋਧੋ]

ਮੇਰੇ ਅਨੁਸਾਰ ਇਸ ਸਫੇ ਦਾ ਸਿਰਲੇਖ ਜੀਵਨੀ ਦੀ ਜਗ੍ਹਾ ਵਿਅਕਤੀ ਠੀਕ ਰਹੇਗਾ। --Satdeep gill (ਗੱਲ-ਬਾਤ) ੧੬:੦੨, ੩੦ ਨਵੰਬਰ ੨੦੧੨ (UTC)

ਖ਼ੈਰ ਮੇਰੇ ਮੁਤਾਬਕ "ਸ਼ਖਸ" ਠੀਕ ਐ, ਇਹ ਜ਼ਿਆਦਾ ਏਰੀਆ ਕਵਰ ਕਰਦੈ, ਮੇਰੇ ਖ਼ਿਆਲ ’ਚ, ਕਿਉਂਕਿ ਅਸੀਂ ਇਸਨੂੰ ਔਰਤਾਂ ਬਾਰੇ ਲੇਖਾਂ ’ਚ ਵੀ ਵਰਤਣਾ ਹੈ। --itar buttar [ਗੱਲ-ਬਾਤ] ੧੬:੦੯, ੩੦ ਨਵੰਬਰ ੨੦੧੨ (UTC)
ਇਸ ਦਾ ਆਧੁਨਿਕ ਸਿਰਲੇਖ ਠੀਕ ਹੈ, ਸਿਰਲੇਖ ਸਮੱਸਿਆ ਨਹੀਂ ਹੈ। ਸਮੱਸਿਆ ਹੈ ਕਿ ਇਸ ਗਿਆਨਸੰਦੂਕ ਵਿੱਚ ਕੋਈ "ਮੌਤ ਤਾਰੀਖ" ਨਹੀਂ ਹੈ Monica124 (ਗੱਲ-ਬਾਤ) ੧੪:੩੩, ੧੦ ਦਸੰਬਰ ੨੦੧੨ (UTC)