ਫਰਾਂਸੂਆਸ ਬਾਰੇ-ਸਿਨੂਸੀ
Jump to navigation
Jump to search
ਫਰਾਂਸੂਆਸ ਬਾਰੇ-ਸਿਨੂਸੀ | |
---|---|
![]() | |
ਜਨਮ | Paris, France | 30 ਜੁਲਾਈ 1947
ਕੌਮੀਅਤ | French |
ਖੇਤਰ | Virology |
ਅਦਾਰੇ | Pasteur Institute |
ਮਸ਼ਹੂਰ ਕਰਨ ਵਾਲੇ ਖੇਤਰ | Discovering HIV |
ਅਹਿਮ ਇਨਾਮ | 2008 Nobel Prize in Physiology or Medicine |
ਫਰਾਂਸੂਆਸ ਬਾਰੇ-ਸਿਨੂਸੀ (ਜਨਮ 30 ਜੁਲੀ 1947) ਇੱਕ ਫ੍ਰੇਂਚ ਵਾਇਰਲੋਜਿਸਟ ਅਤੇ ਪੇਰਿਸ, ਫ਼੍ਰਾਂਸ ਦੇ ਪਸਟੇਉਰ ਸੰਸਥਾ ਵਿੱਚ ਪੁਰਾਣੀਆਂ ਵਾਇਰਲ ਬਿਮਾਰੀਆਂ ਦੇ ਸੈੱਲ ਵਿੱਚ ਨਿਰਦੇਸ਼ਕ ਹੈ। 2008 ਵਿੱਚ ਸਿਨੂਸੀ ਨੇ ਏਡਸ ਦੇ ਖਤਰਨਾਕ ਵਾਇਰਲ ਐਚ.ਆਈ.ਵੀ. ਉਪਰ ਕਾਰਜ ਕੀਤਾ। ਉਹਨਾਂ ਨੂੰ ਸਰੀਰਿਕ ਵਿਗਿਆਨ ਅਤੇ ਦਵਾਈਆਂ ਲਈ ਨਾਬਲ ਪੁਰਸਕਾਰ ਮਿਲਿਆ।[1] ਉਹ 31 ਅਗਸਤ 2015 ਨੂੰ ਆਪਣੇ ਖੋਜ ਕਾਰਜ ਦੀ ਅਵਧੀ ਪੂਰੇ ਕਰ ਚੁੱਕੀ ਹੈ, ਪਰ 2017 ਵਿੱਚ ਉਹ ਖੋਜ ਤੋਂ ਪੂਰੀ ਤਰਹ ਸੇਵਾ ਮੁਕਤ ਹੋ ਜਾਏਗੀ[2]
ਅਕਾਦਮਿਕ ਕਰੀਅਰ[ਸੋਧੋ]
ਹਵਾਲੇ[ਸੋਧੋ]
- ↑ "Nobel prize for viral discoveries". BBC News. 6 October 2008.
- ↑ "HIV discoverer: 'To develop a cure is almost impossible'". CNN. 23 July 2015.