ਫਰੈਂਕੀ ਜੋਨਸ
ਦਿੱਖ
ਫਰੈਂਕੀ ਜੋਨਸ | |
---|---|
ਜਨਮ | September 28, 2000 ਨਿਊ ਜਰਸੀ, ਸੰਯੁਕਤ ਰਾਜ | (ਉਮਰ 24)
ਹੋਰ ਨਾਮ | ਦ ਬੋਨਸ ਜੈਮ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2008-ਵਰਤਮਾਨ |
ਜ਼ਿਕਰਯੋਗ ਕੰਮ | ਪਾਨੀਓ ਜੋਨਸ ਐਲ.ਏ. ਕੈਂਪ ਰੌਕ 2: ਦ ਫਾਈਨਲ ਜੈਮ |
ਫਰੈਂਕੀ ਜੋਨਸ (ਜਨਮ 28 ਸਤੰਬਰ 2000[1]) ਇੱਕ ਅਮਰੀਕੀ ਅਦਾਕਾਰ ਹੈ ਜੋ ਫ਼ਿਲਮ ਪਾਨੀਓ ਵਿੱਚ ਇੱਕ ਅਵਾਜ਼ ਅਭਿਨੇਤਾ ਸੀ ਅਤੇ ਟੈਲੀਵਿਜ਼ਨ ਲੜੀ ਜੋਨਸ ਵਿੱਚ ਇੱਕ ਆਵਰਤੀ ਚਰਿੱਤਰ ਸੀ।
ਇਨਾਮ ਅਤੇ ਨਾਮਜ਼ਦਗੀਆਂ
[ਸੋਧੋ]ਸਾਲ | ਇਨਾਮ | ਸ਼੍ਰੇਣੀ | ਭੂਮਿਕਾ | ਨਤੀਜਾ |
---|---|---|---|---|
2009 | ਟੀਨ ਚੋਇਸ ਇਨਾਮ | ਚੋਇਸ ਟੀਵੀ ਬ੍ਰੇਕਆਊਟ ਸਟਾਰ ਮੇਲ | ਫਰੈਂਕੀ ਲੂਕਾਸ ਜੋਨਸ ਐਲ.ਏ. 'ਤੇ | ਜੇਤੂ |
2009 | CHILI OFF XVI | ਚਿਲੀ ਕੁੱਕ ਆਫ਼ | ਚਿਲੀ ਕੁੱਕ | ਚੌਥਾ ਸਥਾਨ |
2010 | J-14 ਟੀਨ ਮਾਡਲ ਅਵਾਰਡਸ | ਆਇਕਨ ਆਫ਼ ਟੁਮਾਰੋ | ਬਿਫ | ਨਾਮਜ਼ਦ |
2010 | ਗ੍ਰੇਟ ਚਿਲੀ ਕੁੱਕ ਆਫ਼ 2010 | ਚਿਲੀ ਕੁੱਕ ਆਫ਼ | ਚਿਲੀ ਕੁੱਕ | ਛੇਵਾਂ ਸਥਾਨ |
2011 | ਚਿਲੀ ਆਫ਼ XVIII | ਚਿਲੀ ਕੁੱਕ ਆਫ਼ | ਚਿਲੀ ਕੁੱਕ | ਤੀਸਰਾ ਸਥਾਨ |
ਹਵਾਲੇ
[ਸੋਧੋ]- ↑ Vena, Jocelyn (2008-08-15). "Jonas Brothers Introduce Kid Brother Frankie - Or 'Bonus Jonas' - To MTV Audience On 'TRL' - Music, Celebrity, Artist News". MTV.com. Archived from the original on 2009-10-28. Retrieved 2012-09-28.