ਫਰੈਡਰਿਕ ਉਪਹਾਮ ਐਡਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਡਮਸ ਮਾਸਿਕ ਸਾਮਾਜਕ ਸੁਧਾਰ ਪਤ੍ਰਿਕਾ ਦ ਨਿਊ ਟਾਈਮ ਦੇ 1897 ਅਤੇ 1898 ਵਿੱਚ ਸਹਾਇਕ ਸੰਪਾਦਕ ਸਨ

ਫਰੈਡਰਿਕ ਉਪਹਾਮ ਐਡਮਸ (10 ਦਸੰਬਰ 1859 – 28 ਅਗਸਤ 1921) ਇੱਕ ਮਸ਼ਹੂਰ ਖੋਜਕਰਤਾ ਅਤੇ ਲੇਖਕ ਸਨ। ਉਹਨਾਂ ਦਾ ਜਨਮ ਬੋਸਟਨ, ਮੈਸਚੁਸੇਟਸ ਵਿਖੇ ਹੋਇਆ, ਅਮ੍ਰੀਕੀ ਅੰਦਰੂਨੀ ਜੰਗਾਂ ਦੌਰਾਨ ਉਹ ਮੈਕੇਨਿਕਲ ਇੰਜੀਨੀਅਰ ਸਨ, ਅਤੇ ਦਿਹਾਂਤ 28 ਅਗਸਤ 1921 ਵਿੱਚ ਲਾਰਚਮੰਟ, ਨਿਊ ਯੋਰਕ ਵਿਖੇ ਹੋਇਆ।