ਫਰੈਡਰਿਕ ਮੈਕਸ ਮੂਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਫਰੈਡਰਿਕ ਮੈਕਸ ਮੂਲਰ

ਮੈਕਸ ਮੂਲਰ ਜਵਾਨ ਉਮਰੇ
ਜਨਮ ਫਰੈਡਰਿਕ ਮੈਕਸ ਮੂਲਰ
6 ਦਸੰਬਰ 1823(1823-12-06)
Dessau, Duchy of Anhalt, ਜਰਮਨ ਮਹਾਂਸੰਘ
ਮੌਤ 28 ਅਕਤੂਬਰ 1900(1900-10-28) (ਉਮਰ 76)
ਆਕਸਫੋਰਡ, ਆਕਸਫੋਰਡਸ਼ਾਇਰ, ਇੰਗਲੈਂਡ
ਕੌਮੀਅਤ ਬਰਤਾਨਵੀ
ਨਸਲੀਅਤ ਜਰਮਨ
ਸਿੱਖਿਆ University of Leipzig
ਕਿੱਤਾ ਲੇਖਕ, ਵਿਦਵਾਨ
ਜੀਵਨ ਸਾਥੀ ਜਾਰਜੀਨਾ ਏਡੀਲੇਡ ਗ੍ਰੈਨਫੈਲ
ਔਲਾਦ ਵਿਲਹੇਲਮ ਮੈਕਸ ਮੂਲਰ

ਫਰੈਡਰਿਕ ਮੈਕਸ ਮੂਲਰ (6 ਦਸੰਬਰ 1823 - 28 ਅਕਤੂਬ 1900) ਇੱਕ ਜਰਮਨਵਾਸੀ ਸੀ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦਾ ਕਰਮਚਾਰੀ ਸੀ। ਉਹ ਇੱਕ ਜਰਮਨ ਭਾਸ਼ਾ ਵਿਗਿਆਨੀ ਅਤੇ ਪੂਰਬੀ ਵਿਦਿਆ ਦਾ ਮਾਹਿਰ ਸੀ। ਜਨਮ ਤੋਂ ਜਰਮਨ ਹੋਣ ਦੇ ਬਾਵਜੂਦ ਉਸ ਨੇ ਅਪਨੀ ਜਿਆਦਾਤਰ ਜ਼ਿੰਦਗੀ ਇੰਗਲੈਂਡ ਵਿੱਚ ਗੁਜ਼ਾਰੀ ਅਤੇ ਉਥੇ ਹੀ ਆਪਣਾ ਪੜ੍ਹਾਈ- ਲਿਖਾਈ ਵੀ ਕੀਤੀ।