ਮੈਕਸ ਮੂਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਕਸ ਮੂਲਰ
ਮੈਕਸ ਮੂਲਰ ਦੀ ਤਸਵੀਰ
ਜਨਮਫਰਾਇਡਰਿਚ ਮੈਕਸ ਮੂਲਰ
(1823-12-06)6 ਦਸੰਬਰ 1823
Dessau, Duchy of Anhalt, German Confederation
ਮੌਤ28 ਅਕਤੂਬਰ 1900(1900-10-28) (ਉਮਰ 76)
ਆਕਸਫੋਰਡ, ਆਕਸਫ਼ੋਰਡਸ਼ਾਇਰ , ਇੰਗਲਡ
ਵੱਡੀਆਂ ਰਚਨਾਵਾਂThe Sacred Books of the East, Chips from a German Workshop
ਕੌਮੀਅਤਬਰਤਾਨੀਆ
ਨਸਲੀਅਤਜਰਮਨ
ਸਿੱਖਿਆਲੀਪਜ਼ਿਗ ਯੂਨਿਵਰਸਿਟੀ
ਕਿੱਤਾਲੇਖਕ,ਵਿਦਵਾਨ
ਜੀਵਨ ਸਾਥੀGeorgina Adelaide Grenfell
ਔਲਾਦਵੀਹਲਮ ਮੈਕਸ ਮੂਲਰ
ਦਸਤਖ਼ਤ

ਫਰਾਇਡਰਿਚ ਮੈਕਸ ਮੂਲਰ(6 ਦਸੰਬਰ 1823 - 28 ਅਕਤੂਬਰ 1900 ) ਨੂੰ ਆਮ ਤੌਰ ਮੈਕਸ ਮੂਲਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।ਇੱਕ ਜਰਮਨ ਦਾ ਜੰਮਣ ਵਾਲਾ ਫੀਲੋਲੋਜਿਸਟ ਅਤੇ ਓਰੀਏਨਟੇਲਿਸਟ ਸੀ,ਜਿਸ ਨੇ ਆਪਣੀ ਜ਼ਿਆਦਾਤਾਰ ਜਿੰਦਗੀ ਬਰਤਾਨੀਆ ਵਿਚ ਗੁਜ਼ਾਰੀ ਅਤੇ ਆਪਣੀ ਪੜਾਈ ਵੀ ਬਰਤਾਨੀਆ ਵਿੱਚ ਹੀ ਪੂਰੀ ਕੀਤੀ।.ਉਸ ਨੇ ਭਾਰਤ ਵਿੱਚ ਆ ਕੇ ਸੰਸਕਰਿਤ ਸਿੱਖੀ ਅਤੇ ਸੰਸਕਰਿਤ ਵਿੱਚ ਰਚੀ ਹੋਈ ਰਿਗ ਵੇਦਾ ਕਿਤਾਬ ਨੂੰ ਅੰਗਰੇਜ਼ੀ ਵਿੱਚ ਤਬਦੀਲ ਕੀਤਾ।ਨਾਲ ਹੀ ਨਾਲ ਉਸਨੇ ਟੁਰਾਨੀਅਨ ਪਰਿਵਾਰ ਦੇ ਵਿਚਾਰਾਂ ਨੂੰ ਵੀ ਅੱਗੇ ਵਧਾਇਆ।