ਫਲਕ ਸ਼ਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਲਕ ਸ਼ਬੀਰ
ਉਰਫ਼ਫਲਕ
ਜਨਮ(1985-12-27)27 ਦਸੰਬਰ 1985
ਕਰਾਚੀ, ਪਾਕਿਸਤਾਨ
ਮੂਲਲਾਹੌਰ, ਪਾਕਿਸਤਾਨ
ਵੰਨਗੀ(ਆਂ)ਰੌਕ ਸੰਗੀਤ, ਪੌਪ ਸੰਗੀਤ
ਕਿੱਤਾਗਾਇਕ
ਸਾਜ਼ਆਵਾਜ਼, ਗਿਟਾਰ
ਸਾਲ ਸਰਗਰਮ2008-ਹੁਣ ਤੱਕ
ਵੈਂਬਸਾਈਟwww.falakmusic.com

ਫਲਕ ਸ਼ਬੀਰ ਇੱਕ ਮਸ਼ਹੂਰ ਪਾਕਿਸਤਾਨੀ ਗਾਇਕ ਹੈ। ਇਸਨੂੰ ਆਪਣੇ ਪਹਿਲੇ ਗੀਤ ਰੋਗ ਨਾਲ ਬਹੁਤ ਪ੍ਰਸਿਧੀ ਮਿਲੀ।