ਸਮੱਗਰੀ 'ਤੇ ਜਾਓ

ਫਲੋਦੀ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫਲੋਦੀ ਜੰਕਸ਼ਨ ਰੇਲਵੇ ਸਟੇਸ਼ਨ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਇੱਕ ਰੇਲਵੇ ਸਟੇਸ਼ਨ ਹੈ। ਇਸਦਾ ਸਟੇਸ਼ਨ ਕੋਡ PLCJ ਹੈ। ਇਹ ਫਲੋਦੀ ਸ਼ਹਿਰ ਵਿੱਚ ਸੇਵਾ ਪ੍ਰਦਾਨ ਕਰਦਾ ਹੈ। ਸਟੇਸ਼ਨ ਵਿੱਚ ਤਿੰਨ ਪਲੇਟਫਾਰਮ ਹਨ। ਪੈਸੇਂਜਰ, ਐਕਸਪ੍ਰੈਸ ਅਤੇ ਸੁਪਰਫਾਸਟ ਟ੍ਰੇਨਾਂ ਇੱਥੇ ਰੁਕਦੀਆਂ ਹਨ।

ਹਵਾਲੇ[ਸੋਧੋ]

  1. http://amp.indiarailinfo.com/departures/phalodi-junction-plcj/9434