ਫ਼ਰਾਂਸੀਸੀ ਬੋਲੀ ਸ਼ਬਦ-ਜੋੜ
ਦਿੱਖ
(ਫ਼ਰਾਂਸੀਸੀ ਬੋਲੀ ਅੱਖਰ-ਜੋੜ ਤੋਂ ਮੋੜਿਆ ਗਿਆ)
ਫ਼ਰਾਂਸੀਸੀ ਬੋਲੀ ਸ਼ਬਦ-ਜੋੜ (ਫ਼ਰਾਂਸੀਸੀ: Orthographe française) ਫ਼ਰਾਂਸੀਸੀ ਭਾਸ਼ਾ ਦੇ ਵਿਸ਼ਰਾਮ ਚਿੰਨ੍ਹ ਅਤੇ ਹਿੱਜਿਆਂ ਦੇ ਨਿਯਮ ਹਨ। ਇਹ ਧੁਨੀ ਗ੍ਰਾਮ ਤੇ ਇਤਿਹਾਸਕ ਅਸੂਲਾਂ ਨਾਲ ਬਣਦੀ ਹੈ। ਸ਼ਬਦਾਂ ਦੀ ਉੱਚਾਰਨ ਵਿਧੀ 1100-1200 ਈਸਵੀਂ ਦੀ ਪੁਰਾਤਨ ਫ਼ਰਾਂਸੀਸੀ ਤੋਂ ਲਿੱਤੀ ਗਈ ਹੈ।
ਵਰਨਮਾਲਾ
[ਸੋਧੋ]ਫ਼ਰਾਂਸੀਸੀ ਵਰਨਮਾਲਾ ਲਾਤੀਨੀ ਵਰਨਮਾਲਾ ਦੇ 26 ਅੱਖਰਾਂ ਤੋਂ ਬਣੀ ਹੈ ਜਿਸ ਵਿੱਚ ਵੱਡੇ ਅੱਖਰ ਤੇ ਛੋਟੇ ਅੱਖਰ, ਪੰਜ ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ ਹਨ।
ਅੱਖਰ ਨਾਮ ਨਾਮ (ਆਈ.ਪੀ.ਏ) ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ A ਆ /ɑ/ Àà, Ââ, Ææ, Ää B ਬੇ /be/ C ਸੇ /se/ Çç D ਦੇ /de/ E ਅ /ə/ Éé, Èè, Êê, Ëë F ਐਫ਼ /ɛf/ G ਜੇ /ʒe/ H ਆਸ਼ /aʃ/ I ਈ /i/ Îî, Ïï J ਜੀ /ʒi/ K ਕਾ /kɑ/ L ਐਲ /ɛl/ M ਐਮ /ɛm/ N ਐਨ /ɛn/ O ਓ /o/ Ôô, Œœ, Öö P ਪੇ /pe/ Q ਕਯੂ /ky/ R ਐਰ /ɛʁ/ S ਐਸ /ɛs/ T ਤੇ /te/ U ਊ /y/ Ùù, Ûû, Üü V ਵੇ /ve/ W ਦੂਬਲ ਵੇ /dubləve/ X ਈਕਸ /iks/ Y ਈ ਗ੍ਰੇਕ /iɡʁɛk/ Ÿÿ Z ਜ਼ੇਦ /zɛd/