ਫ਼ਰਾਂਸੀਸੀ ਬੋਲੀ ਸ਼ਬਦ-ਜੋੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ਼ਰਾਂਸੀਸੀ ਬੋਲੀ ਸ਼ਬਦ-ਜੋੜ (ਫ਼ਰਾਂਸੀਸੀ: Orthographe française) ਫ਼ਰਾਂਸੀਸੀ ਭਾਸ਼ਾ ਦੇ ਵਿਸ਼ਰਾਮ ਚਿੰਨ੍ਹ ਅਤੇ ਹਿੱਜਿਆਂ ਦੇ ਨਿਯਮ ਹਨ। ਇਹ ਧੁਨੀ ਗ੍ਰਾਮ ਤੇ ਇਤਿਹਾਸਕ ਅਸੂਲਾਂ ਨਾਲ ਬਣਦੀ ਹੈ। ਸ਼ਬਦਾਂ ਦੀ ਉੱਚਾਰਨ ਵਿਧੀ 1100-1200 ਈਸਵੀਂ ਦੀ ਪੁਰਾਤਨ ਫ਼ਰਾਂਸੀਸੀ ਤੋਂ ਲਿੱਤੀ ਗਈ ਹੈ।

ਵਰਨਮਾਲਾ[ਸੋਧੋ]

ਫ਼ਰਾਂਸੀਸੀ ਵਰਨਮਾਲਾ ਲਾਤੀਨੀ ਵਰਨਮਾਲਾ ਦੇ 26 ਅੱਖਰਾਂ ਤੋਂ ਬਣੀ ਹੈ ਜਿਸ ਵਿੱਚ ਵੱਡੇ ਅੱਖਰ ਤੇ ਛੋਟੇ ਅੱਖਰ, ਪੰਜ ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ ਹਨ।

ਅੱਖਰ ਨਾਮ ਨਾਮ (ਆਈ.ਪੀ.ਏ) ਭੇਦਸੂਚਕ ਤੇ ਦੋ ਸ਼ਬਦ-ਜੋੜ ਵਾਲੇ ਜੁੜਵੇਂ ਅੱਖਰ
A /ɑ/ Àà, Ââ, Ææ, Ää
B ਬੇ /be/
C ਸੇ /se/ Çç
D ਦੇ /de/
E /ə/ Éé, Èè, Êê, Ëë
F ਐਫ਼ /ɛf/
G ਜੇ /ʒe/
H ਆਸ਼ /aʃ/
I /i/ Îî, Ïï
J ਜੀ /ʒi/
K ਕਾ /kɑ/
L ਐਲ /ɛl/
M ਐਮ /ɛm/
N ਐਨ /ɛn/
O /o/ Ôô, Œœ, Öö
P ਪੇ /pe/
Q ਕਯੂ /ky/
R ਐਰ /ɛʁ/
S ਐਸ /ɛs/
T ਤੇ /te/
U /y/ Ùù, Ûû, Üü
V ਵੇ /ve/
W ਦੂਬਲ ਵੇ /dubləve/
X ਈਕਸ /iks/
Y ਈ ਗ੍ਰੇਕ /iɡʁɛk/ Ÿÿ
Z ਜ਼ੇਦ /zɛd/

ਹਵਾਲੇ[ਸੋਧੋ]