ਫ਼ਰਾਂਸ ਵਿੱਚ ਖ਼ਾਨਾਜੰਗੀ
ਦਿੱਖ

ਫ਼ਰਾਂਸ ਵਿੱਚ ਖ਼ਾਨਾਜੰਗੀ(ਮੂਲ ਜਰਮਨ: Der Bürgerkrieg in Frankreich) 1871 ਦੀ ਫ਼ਰਾਂਸ ਦੀ ਘਰੇਲੂ ਜੰਗ ਵਿੱਚ ਪੈਰਸ ਦੇ ਕਮਿਊਨਾਰਦਾਂ ਦੇ ਸੰਘਰਸ਼ਦੇ ਚਰਿਤਰ ਅਤੇ ਅਹਿਮੀਅਤ ਬਾਰੇ ਕੌਮਾਂਤਰੀ ਦੀ ਜਨਰਲ ਕੌਂਸਲ ਦੇ ਅਧਿਕਾਰਤ ਬਿਆਨ ਵਜੋਂ ਮਾਰਕਸ ਦਾ ਲਿਖਿਆ ਕਿਤਾਬਚਾ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |