ਫ਼ਰਾਂਸ ਵਿੱਚ ਮਈ 1968 ਦੀਆਂ ਘਟਨਾਵਾਂ
ਦਿੱਖ
ਫ਼ਰਾਂਸ ਵਿੱਚ ਮਈ 1968 ਦੀਆਂ ਘਟਨਾਵਾਂ | |||
---|---|---|---|
1968 ਦੇ ਰੋਸ ਦਾ ਹਿੱਸਾ | |||
ਤਾਰੀਖ | ਮਈ–ਜੂਨ 1968 | ||
ਸਥਾਨ | ਫ਼ਰਾਂਸ | ||
ਢੰਗ | ਫੈਕਟਰੀਆਂ ਤੇ ਕਬਜ਼ੇ, ਆਮ ਹੜਤਾਲਾਂ | ||
ਨਤੀਜਾ | ਫ਼ਰਾਂਸ ਵਿਧਾਨਸਭਾ ਚੋਣ,1968 | ||
ਅੰਦਰੂਨੀ ਲੜਾਈ ਦੀਆਂ ਧਿਰਾਂ | |||
ਮੋਹਰੀ ਹਸਤੀਆਂ | |||
ਫ਼ਰਾਂਸ ਵਿੱਚ ਮਈ 1968 ਦੀਆਂ ਘਟਨਾਵਾਂ ਫ਼ਰਾਂਸ ਭਰ ਵਿੱਚ ਭਾਰੀ ਆਮ ਹੜਤਾਲ ਅਤੇ ਫੈਕਟਰੀਆਂ ਅਤੇ ਯੂਨੀਵਰਸਿਟੀਆਂ ਦੇ ਕਬਜ਼ੇ ਆਦਿ ਘਟਨਾਵਾਂ ਨਾਲ ਭਰਪੂਰ ਉਥਲ-ਪੁਥਲ ਦਾ ਇੱਕ ਦੌਰ ਸੀ।