ਫ਼ਰਾਹ ਨਕ਼ਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ਰਾਹ ਨਕ਼ਵੀ
ਰਾਸ਼ਟਰੀਅਤਾਭਾਰਤੀ
ਪੇਸ਼ਾਲੇਖਿਕਾ ਅਤੇ ਕਾਰਕੁਨ

ਫ਼ਰਾਹ ਨਕ਼ਵੀ ਇੱਕ ਭਾਰਤੀ ਲੇਖਿਕਾ, ਸਲਾਹਕਾਰ ਅਤੇ ਕਾਰਕੁਨ ਹੈ। ਉਹ ਲਿੰਗ ਬਰਾਬਰਤਾ ਲਈ ਕੰਮ ਕਰਦੀ ਹੈ ਅਤੇ ਨਿਆਂ ਅਤੇ ਵਿਕਾਸ ਦੇ ਨਜ਼ਰੀਏ ਤੋਂ ਦੋਵਾਂ ਦੇ ਘੱਟ ਗਿਣਤੀ ਅਧਿਕਾਰ ਲਈ ਕੰਮ ਕਰਦੀ ਹੈ। ਉਹ ਨੈਸ਼ਨਲ ਐਡਵਾਇਜ਼ਰੀ ਕੌਂਸਲ ਦੀ ਮੈਂਬਰ ਸੀ।[1]

ਕਾਰਜ[ਸੋਧੋ]

ਵੇਵਜ਼ ਇਨ ਦ ਹਿੰਟਰਲੈਂਡ: ਦ ਜਰਨੀ ਆਫ਼ ਏ ਨਿਊਜ਼ਪੇਪਰ ਜ਼ੁਬਾਨ ਦੁਆਰਾ ਪ੍ਰਕਾਸ਼ਿਤ  2009. ISBN 978-81-89884-56-7978-81-89884-56-7

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]