ਫ਼ਰਿਟਜੋਫ਼ ਕਾਪਰਾ
ਫ੍ਰਿਤਜੋਫ਼ ਕਾਪਰਾ | |
---|---|
![]() ਫ੍ਰਿਤਜੋਫ਼ ਕਾਪਰਾ 2010 | |
ਜਨਮ | 1 ਫਰਵਰੀ 1939 (74 ਸਾਲ) ਵਿਆਨਾ, ਆਸਟਰੀਆ |
ਖੇਤਰ | ਭੌਤਿਕੀ, ਸਿਸਟਮ ਸਿਧਾਂਤ |
ਅਦਾਰੇ | ਯੂ ਸੀ ਸਾਂਤਾ ਕਰੂਜ਼, ਯੂ ਸੀ ਬਰਕਲੇ, ਸਾਨ ਫਰਾਂਸਿਸਕੋ ਸਟੇਟ ਯੂਨੀਵਰਸਿਟੀ |
ਮਸ਼ਹੂਰ ਕਰਨ ਵਾਲੇ ਖੇਤਰ | ਤਾਓ ਆਫ਼ ਫਿਜਿਕਸ ਅਤੇ ਨੈੱਟਵਰਕ ਦੇ ਰੂਪ ਵਿੱਚ ਚੇਤਨਾ ਦੀ ਨਵੀਂ ਵਿਆਖਿਆ |
ਅਲਮਾ ਮਾਤਰ | ਵਿਆਨਾ ਯੂਨੀਵਰਸਿਟੀ |
ਫ੍ਰਿਤਜੋਫ਼ ਕਾਪਰਾ (Fritjof Capra)(ਜਨਮ: 1 ਫਰਵਰੀ 1939) ਆਸਟਰੀਆ-ਮੂਲ ਦਾ ਅਮਰੀਕੀ ਭੌਤਿਕ ਵਿਗਿਆਨੀ ਹੈ।[1] ਉਹ ਬਰਕਲੇ, ਕੈਲੀਫੋਰਨੀਆ ਵਿੱਚ ਸੈਂਟਰ ਫਾਰ ਈਕੋਲਿਟਰੇਸੀ ਦਾ ਬਾਨੀ ਨਿਰਦੇਸ਼ਕ ਹੈ ਅਤੇ ਸਕੂਮੈਖਰ ਕਾਲਜ (Schumacher College) ਦੀ ਫੈਕਲਟੀ ਵਿੱਚ ਸ਼ਾਮਲ ਹੈ।