ਫ਼ਰੀਨਾ ਮੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫ਼ਰੀਨਾ ਮੀਰ
ਪੇਸ਼ਾਪ੍ਰੋਫੈਸਰ, ਇਤਿਹਾਸਕਾਰ
ਲਈ ਪ੍ਰਸਿੱਧਇਤਿਹਾਸ ਖੋਜ
ਜ਼ਿਕਰਯੋਗ ਕੰਮThe Social Space of Language
Punjab Reconsidered
Genre and Devotion in Punjab's Popular Narratives

ਫ਼ਰੀਨਾ ਮੀਰ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ ਹੈ ਅਤੇ ਇਹ ਬਸਤੀਵਾਦੀ ਅਤੇ ਉੱਤਰਬਸਤੀਵਾਦੀ ਦੱਖਣੀ ਏਸ਼ੀਆ ਦੀ ਇੱਕ ਇਤਿਹਾਸਕਾਰ ਵੀ ਹੈ, ਅਤੇ ਇਸਦੀ ਦੇਰ-ਬਸਤੀਵਾਦੀ ਉੱਤਰੀ ਭਾਰਤ ਦੇ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਇਤਿਹਾਸ ਵਿੱਚ ਇੱਕ ਖਾਸ ਦਿਲਚਸਪੀ ਹੈ।[1] ਉਸ ਨੇ ਆਪਣੀ ਪੀਐਚ. ਡੀ.  ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ 2002 ਵਿੱਚ ਕੀਤੀ।

ਮੁੱਖ ਰਚਨਾਵਾਂ [ਸੋਧੋ]

  • ਭਾਸ਼ਾ ਦੀ ਸਮਾਜਿਕ ਸਪੇਸ: ਬ੍ਰਿਟਿਸ਼ ਬਸਤੀਵਾਦੀ ਪੰਜਾਬ ਵਿੱਚ ਭਾਸ਼ਾਈ ਸੱਭਿਆਚਾਰ (ਬਰਕਲੇ: ਕੈਲੀਫੋਰਨੀਆ ਯੂਨੀਵਰਸਿਟੀ ਪ੍ਰੈਸ, 2010).[2]
  • ਪੰਜਾਬ ਮੁੜ ਵਿਚਾਰ: ਇਤਿਹਾਸ, ਸੱਭਿਆਚਾਰ, ਅਤੇ ਅਭਿਆਸ, ਸੰਪਾਦਨ. ਅੰਸ਼ੂ ਮਲਹੋਤਰਾ ਅਤੇ ਫ਼ਰੀਨਾ ਮੀਰ. (ਨਵੀਂ ਦਿੱਲੀ: ਆਕਸਫੋਰਡ ਯੂਨੀਵਰਸਿਟੀ ਪ੍ਰੈਸ, 2012).[3]
  • ਪੰਜਾਬ ਦੇ ਪਾਪੂਲਰ ਨਰੇਟਿਵਾਂ ਵਿੱਚ ਵਿਧਾ ਅਤੇ ਅਕੀਦਤ: ਸੱਭਿਆਚਾਰਕ ਅਤੇ ਧਾਰਮਿਕ ਜੋੜਮੇਲ ਤੇ ਮੁੜ-ਵਿਚਾਰ,"  ਸਮਾਜ ਅਤੇ ਇਤਿਹਾਸ ਦਾ ਤੁਲਨਾਤਮਕ ਅਧਿਐਨ 48.3, ਜੁਲਾਈ, 2006: 727-758.[4]

ਹਵਾਲੇ[ਸੋਧੋ]

  1. "People - Faculty - Farina Mir". University of Michigan. Retrieved 14 October 2016.
  2. "The Social space of language". University of California Press. Retrieved 14 October 2016.
  3. "Punjab Reconsidered: History, Culture, and Practice". Oxford University Press. Retrieved 14 October 2016.[permanent dead link]
  4. "Genre and Devotion in Punjabi Popular Narratives" (PDF). Cambridge University Press. Retrieved 14 October 2016.