ਫ਼ਾਈਨ ਆਰਟਸ ਲਈ ਕੌਮੀ ਸਕੂਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ENSB-A ਦਾ ਪ੍ਰਵੇਸ਼

ਫ਼ਾਈਨ ਆਰਟਸ ਦਾ ਕੌਮੀ ਸਕੂਲ (ਫਰਾਂਸੀਸੀ: École Nationale Supérieure des Beaux-Arts ) ਦੀ ਸਥਾਪਨਾ ਪੈਰਿਸ,ਫਰਾਂਸ ਵਿੱਚ 1648 ਵਿਚ ਹੋਈ। ਇਸਦੀ ਸਥਾਪਨਾ ਚਾਰਲਸ ਲੇ ਬਰੂਨ ਨੇ ਕੀਤੀ ਸੀ।