ਸਮੱਗਰੀ 'ਤੇ ਜਾਓ

ਫ਼ਾਈਲ਼ ਹਿੱਪੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫ਼ਾਈਲ਼ ਹਿੱਪੋ ਇੱਕ ਸਾਫ਼ਟਵੇਅਰ ਡਾਉਨਲੋਡ ਕਰਨ ਵਾਲੀ ਵੈੱਬਸਾਈਟ ਹੈ, ਜੋ ਕਿ ਵਿੰਡੋਸ ਲਈ ਸਾਫ਼ਟਵੇਅਰ ਪ੍ਰਦਾਨ ਕਰਦੀ ਹੈ। ਇਹ ਵਰਤੋਂਕਰਤਾ ਨੂੰ ਸੰਮਗਰੀ ਪਾਉਣ ਦੀ ਇਜ਼ਾਜ਼ਤ ਨਹੀਂ ਦੇਂਦੀ।[1] ਵੈਬਸਾਈਟ ਆਪਣੇ ਸਾਫ਼ਟਵੇਅਰ, ਫ਼ਾਈਲ਼ ਹਿੱਪੋ ਅੱਪਡੇਟ ਚੈਕਰ, ਮੁਫ਼ਤ ਪ੍ਰੋਗਰਾਮ ਜੋ ਕੰਪਿਊਟਰ ਨੂੰ ਸਕੈਨ ਕਰਦੇ ਹਨ ਅਤੇ ਮਿਆਦ ਖ਼ਤਮ ਹੋਏ ਸਾਫ਼ਟਵੇਅਰ ਬਾਰੇ ਇੱਕ ਵੈਬ ਪੇਜ ਉੱਤੇ ਦਸਦੇ ਹਨ, ਸਾਫ਼ਟਵੇਅਰ ਨੂੰ ਅੱਪਡੇਟ ਕਰਨ ਦੇ ਲਿੰਕ ਪ੍ਰਦਾਨ ਕਰਦੀ ਹੈ।[2]

ਹਵਾਲੇ

[ਸੋਧੋ]
  1. About Archived 2009-08-03 at the Wayback Machine. FileHippo.com
  2. "Update Checker". FileHippo. Archived from the original on 2012-05-01. Retrieved 2011-03-31.