ਫ਼ਿਫ਼ਟੀ ਸ਼ੇਡਜ਼ ਔਫ਼ ਗ੍ਰੇ
ਦਿੱਖ
ਤਸਵੀਰ:50ShadesofGreyCoverArt.jpg | |
ਲੇਖਕ | ਈ.ਐਲ. ਜੇਮਜ਼ |
---|---|
ਲੜੀ | ਫ਼ਿਫ਼ਟੀ ਸ਼ੇਡਜ਼ ਟਰਾਇਲਜੀ |
ਵਿਧਾ | ਕਾਮੁਕ ਰੋਮਾਂਸ |
ਪ੍ਰਕਾਸ਼ਨ | 20 ਜੂਨ 2011 |
ਸਫ਼ੇ | 514 |
ਆਈ.ਐਸ.ਬੀ.ਐਨ. | 978-1-61213028-6 |
ਓ.ਸੀ.ਐਲ.ਸੀ. | 780307033 |
ਤੋਂ ਬਾਅਦ | ਫ਼ਿਫ਼ਟੀ ਸ਼ੇਡਜ਼ ਡਾਰਕਰ |
ਫ਼ਿਫ਼ਟੀ ਸ਼ੇਡਜ਼ ਔਫ਼ ਗ੍ਰੇ 2011 'ਚ ਲਿਖਿਆ ਇੱਕ ਕਾਮੁਕ ਨਾਵਲ ਹੈ। ਇਸਨੂੰ ਈ.ਐਲ. ਜੇਮਜ਼ ਨੇ ਲਿਖਿਆ। ਇਹ ਇੱਕ ਟਰਿਲਅਜਿ(ਇੱਕੋ ਵਿਸ਼ੇ ਦੇ ਤਿੰਨ ਲੇਖ ਜਾਂ ਗ੍ਰੰਥ) ਦਾ ਪਿਹਲਾ ਭਾਗ ਹੈ ਜੋ ਕਿ ਇੱਕ ਕਾਲਜ ਗਰੈਜੁਅਟ(graduate), ਐਨਾਸਟਾਸੀਆ ਸਟੀਲ (Anastasia Steele) ਅਤੇ ਇੱਕ ਕਾਰੋਬਾਰੀ, ਕ੍ਰਿਸਚਨ ਗ੍ਰੇ (Christian Grey) ਦੇ ਡੂੰਘੇ ਹੁੰਦੇ ਰਿਸ਼ਤੇ ਨੂੰ ਦਿਖਾਉਂਦਾ ਹੈ। ਇਹ ਖ਼ਾਸ ਤੌਰ 'ਤੇ ਆਪਣੇ ਕਾਮੁਕ ਦ੍ਰਿਸ਼, ਜਿਨਾਂ 'ਚ ਜਿਨਸੀ ਆਚਾਰ, ਜਿਂਵੇ ਕਿ ਬੰਦਸ਼/ਨੇਮ-ਪਾਲਣ (bondage/discipline) ਪ੍ਰਬਲਤਾ/ਅਧੀਨਗੀ(dominance/submission), ਦਿਖਾਏ ਗਏ ਹਨ, ਲਈ ਪ੍ਰਸਿੱਧ ਹੈ। ਇਸ ਦਾ ਦੂਜਾ ਅਤੇ ਤੀਜਾ ਭਾਗ, ਫ਼ਿਫ਼ਟੀ ਸ਼ੇਡਜ਼ ਡਾਰਕਰ (Fifty Shades Darker) ਅਤੇ ਫ਼ਿਫ਼ਟੀ ਸ਼ੇਡਜ਼ ਫ਼ਰੀਡ (Fifty Shades Freed), 2012 ਵਿੱਚ ਪ੍ਰਕਾਸ਼ਿਤ (ਪਬਲਿਸ਼) ਕੀਤੇ ਗਏ।