ਫ਼ਿਲਾਡੈਲਫ਼ੀਆ (ਗੁੰਝਲ-ਖੋਲ੍ਹ)
ਦਿੱਖ
ਫ਼ਿਲਾਡੈਲਫ਼ੀਆ ਦਾ ਮਤਲਬ ਹੋ ਸਕਦਾ ਹੈ:
- ਫ਼ਿਲਾਡੈਲਫ਼ੀਆ, ਅਮਰੀਕਾ ਦੇ ਪੈੱਨਸਿਲਵੇਨੀਆ ਰਾਜ ਦਾ ਇੱਕ ਸ਼ਹਿਰ
- ਫ਼ਿਲਾਡੈਲਫ਼ੀਆ ਈਗਲਜ਼, ਪੈੱਨਸਿਲਵੇਨੀਆ ਦੇ ਫ਼ਿਲਾਡੈਲਫ਼ੀਆ ਸ਼ਹਿਰ ਦੀ ਅਮਰੀਕੀ ਫੁੱਟਬਾਲ ਟੀਮ
- ਫ਼ਿਲਾਡੈਲਫ਼ੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ, ਇਸ ਸ਼ਹਿਰ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੀ ਸੂਚੀ
- ਫ਼ਿਲਾਡੈਲਫ਼ੀਆ (ਮਿਸੀਸਿੱਪੀ), ਅਮਰੀਕਾ ਦੇ ਮਿਸੀਸਿੱਪੀ ਰਾਜ ਦਾ ਇੱਕ ਸ਼ਹਿਰ
- ਫ਼ਿਲਾਡੈਲਫ਼ੀਆ (ਇੰਡੀਆਨਾ), ਅਮਰੀਕਾ ਦੇ ਇੰਡੀਆਨਾ ਰਾਜ ਦਾ ਇੱਕ ਪਿੰਡ
- ਫ਼ਿਲਾਡੈਲਫ਼ੀਆ (ਟੈਨੇਸੀ), ਅਮਰੀਕਾ ਦੇ ਟੈਨੇਸੀ ਰਾਜ ਦਾ ਇੱਕ ਸ਼ਹਿਰ