ਫ਼ੀਲਾਂਡੋ ਕੈਸਟੀਲ ਦੀ ਸ਼ੂਟਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ੀਲਾਂਡੋ ਕੈਸਟੀਲ ਦੀ ਸ਼ੂਟਿੰਗ 6 ਜੁਲਾਈ 2016 ਨੂੰ ਫੈਲਕਨ ਹਾਈਟਸ, ਮਿਨੀਸੋਟਾ, ਜੋ ਕਿ ਸੰ. ਪੌਲ ਦਾ ਇੱਕ ਉਪਨਗਰ ਹੈ, ਵਿੱਚ ਹੋਈ ਸੀ। ਕੈਸਟੀਲ ਨੂੰ ਇੱਕ ਰੁਟੀਨ ਆਵਾਜਾਈ ਰੋਕ ਲਈ ਰੋਕਿਆ ਗਿਆ ਸੀ। ਜੇਰੋਨਿਮੋ ਯਾਨੇਜ਼, ਜੋ ਕਿ ਸੰ. ਐਨਥੋਨੀ ਪੁਲਿਸ ਵਿਭਾਗ ਦਾ ਇੱਕ ਅਧਿਕਾਰੀ ਹੈ, ਨੇ ਕੈਸਟੀਲ ਦਾ ਡਰਾਈਵਰ ਲਾਇਸੰਸ ਅਤੇ ਵਾਹਨ ਰਜਿਸਟਰੇਸ਼ਨ ਮੰਗਿਆ ਸੀ। ਕੈਸਟੀਲ ਦੀ ਪ੍ਰੇਮਿਕਾ ਡਾਈਮੰਡ ਰੈਨਲਡਸ ਉਸਦੇ ਨਾਲ ਉਸਦੇ ਵਾਹਨ ਵਿੱਚ ਸੀ ਅਤੇ ਉਸਦੇ ਅਨੁਸਾਰ ਕੈਸਟੀਲ ਨੇ ਯਾਨੇਜ਼ ਨੂੰ ਦੱਸਿਆ ਸੀ ਕੇ ਉਸਦੇ ਕੋਲ ਉਸ ਸਮੇਂ ਤੇ ਇੱਕ ਲਸੰਸਸ਼ੁਦਾ ਹਥਿਆਰ ਸੀ। ਇਸ ਤੋਂ ਬਾਅਦ ਯਾਨੇਜ਼ ਨੇ ਕੈਸਟੀਲ ਨੂੰ ਗੋਲੀ ਮਾਰ ਦਿੱਤੀ ਅਤੇ ਕੈਸਟੀਲ ਦੇ ਹਸਪਤਾਲ ਪਹੁੰਚਣ ਤੋਂ ਥੋੜੀ ਦੇਰ ਬਾਅਦ ਮੌਤ ਹੋ ਗਈ। ਰੈਨਲਡਸ ਨੇ ਇਸ ਤੋਂ ਤੁਰੰਤ ਬਾਅਦ ਦੀ ਵੀਡੀਓ ਲਾਈਵ ਸਟਰੀਮ ਕੀਤੀ ਸੀ। [1]

ਪੁਲਿਸ ਸ਼ੂਟਿੰਗ[ਸੋਧੋ]

ਡਾਈਮੰਡ ਰੈਨਲਡਸ ਆਪਣੇ ਪ੍ਰੇਮੀ ਦੀ ਯਾਦ ਵਿੱਚ ਇੱਕ ਰੈਲੀ ਤੇ ਗੱਲ ਕਰਦੀ ਹੋਈ

ਪ੍ਰਤੀਕਰਮ[ਸੋਧੋ]

ਮਿਨੀਸੋਟਾ ਦੇ ਰਾਜਪਾਲ ਮਾਰਕ ਡੇਟਨ ਆਪਣੇ ਨਿਵਾਸ ਦੇ ਬਾਹਰ ਬੋਲਦੇ ਹੋਏ

ਹਵਾਲੇ[ਸੋਧੋ]

  1. KARE 11 staff (July 7, 2016). "Man shot by St. Anthony officer dies". KARE. Retrieved July 7, 2016.{{cite news}}: CS1 maint: numeric names: authors list (link)