ਫ਼ੈਜ਼ ਅਮਨ ਮੇਲਾ ਲਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ੈਜ਼ ਅਮਨ ਮੇਲਾ ਲਹੌਰ ਫ਼ੈਜ਼ ਅਹਿਮਦ ਫ਼ੈਜ਼ ਦੀ ਯਾਦ ਵਿੱਚ ਉਸਦੇ ਜਨਮਦਿਨ (13 ਫਰਵਰੀ) ਨੂੰ ਮਨਾਇਆ ਜਾਣ ਵਾਲਾ ਇੱਕ ਉਤਸਵ ਹੈ। ਇਸਦਾ ਪ੍ਰਬੰਧ ਫ਼ੈਜ਼ ਅਮਨ ਮੇਲਾ ਕਮੇਟੀ ਕਰਦੀ ਹੈ। ਇਸ ਦਿਨ ਇਨਕਲਾਬੀ ਗੀਤ ਅਤੇ ਕਵਿਤਾਵਾਂ ਨੂੰ ਸੁਣਨ/ਸਣਾਉਣ ਲਈ ਪਾਕਿਸਤਾਨ ਦੀਆਂ ਪ੍ਰਗਤੀਸ਼ੀਲ ਸ਼ਕਤੀਆਂ ਜੁੜਦੀਆਂ ਹਨ।[1]

ਹਵਾਲੇ[ਸੋਧੋ]