ਫ਼ੋਰੈਂਸਿਕ ਫ਼ੋਟੋਗ੍ਰਾਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਘਟਣਾ ਸਥਲ ਦੀ ਜਾਂ ਉੱਥੇ ਮਿਲੇ ਸਬੂਤਾਂ ਦੇ ਰਿਕਾਰਡ ਰੱਖਣ ਲਈ ਅਕਸਰ ਇਸਤਿਮਾਲ ਕੀਤੀ ਜਾਂਦੀ ਹੈ। ਕਈ ਵਾਰ ਕੁਝ ਖਾਸ ਤਰ੍ਹਾਂ ਦੇ ਸਬੂਤਾਂ ਦੀ ਜਾਂਚ ਅਤੇ ਉਹਨਾਂ ਤੋਂ ਆਏ ਨਤੀਜਿਆਂ ਨੂੰ ਆਪਣੇ ਰਿਕਾਰਡ ਵਿੱਚ ਸੰਭਾਲ ਕੇ ਰੱਖਣ ਲਈ ਵੀ ਇਸਤਿਮਾਲ ਕੀਤਾ ਜਾਂਦਾ ਹੈ।ਜਿਵੇਂ: ਅਸਲੀ ਅਤੇ ਨਕਲੀ ਨੋਟਾਂ ਦੇ ਫ਼ਰਕ ਵੇਖਣ ਅਤੇ ਉਸ ਦਾ ਰਿਕਾਰਡ ਰੱਖਣ ਲਈ।


ਹਵਾਲੇ[ਸੋਧੋ]