ਫ਼ੌਜੀ ਕਾਨੂੰਨ
ਦਿੱਖ
ਫ਼ੌਜੀ ਕਨੂੰਨ ਜਾਂ ਮਾਰਸ਼ਲ ਲਾਅ (Lua error in package.lua at line 80: module 'Module:Lang/data/iana scripts' not found.) ਮਿੱਥੇ ਹੋਏ ਇਲਾਕਿਆਂ ਉੱਤੇ ਇਤਫ਼ਾਕੀਆ (ਐਮਰਜੈਂਸੀ) ਲੋੜ ਮੁਤਾਬਕ ਥੱਪੀ ਹੋਈ ਫ਼ੌਜੀ ਹਕੂਮਤ ਨੂੰ ਆਖਦੇ ਹਨ।
ਇਸ ਕਨੂੰਨ ਨੂੰ ਆਮ ਤੌਰ ਉੱਤੇ ਆਰਜ਼ੀ ਤੌਰ ਉੱਤੇ ਲਾਗੂ ਕੀਤਾ ਜਾਂਦਾ ਹੈ ਜਦੋਂ ਨਗਰੀ ਸਰਕਾਰ ਜਾਂ ਨਗਰੀ ਅਦਾਰੇ ਸਹੀ ਤਰ੍ਹਾਂ ਕੰਮ ਕਰਨੋਂ ਉੱਕ ਜਾਂਦੇ ਹਨ। ਮੁਕੰਮਲ ਪੈਮਾਨੇ ਦੇ ਫ਼ੌਜੀ ਕਨੂੰਨ ਵਿੱਚ ਸਭ ਤੋਂ ਉੱਚਾ ਫ਼ੌਜੀ ਅਫ਼ਸਰ ਵਾਗਡੋਰ ਸਾਂਭ ਲੈਂਦਾ ਹੈ ਜਾਂ ਉਹਨੂੰ ਸਰਕਾਰ ਦੇ ਮੁਖੀ ਜਾਂ ਫ਼ੌਜੀ ਰਾਜਪਾਲ ਵਜੋਂ ਥਾਪ ਦਿੱਤਾ ਜਾਂਦਾ ਹੈ ਅਤੇ ਸਰਕਾਰ ਦੀਆਂ ਪੁਰਾਣੀਆਂ ਸਾਰੀਆਂ ਵਿਧਾਨਕ, ਪ੍ਰਬੰਧਕੀ ਅਤੇ ਕਨੂੰਨੀ ਸ਼ਾਖਾਂ ਤੋਂ ਸਾਰੀ ਤਾਕਤ ਖੋਹ ਲਿੱਤੀ ਜਾਂਦੀ ਹੈ।[1]
ਹਵਾਲੇ
[ਸੋਧੋ]- ↑ "Martial Law". Sidlinger. Retrieved 2010-12-23.