ਸਮੱਗਰੀ 'ਤੇ ਜਾਓ

ਫਾਈਲੇਰੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਾਈਲੇਰੀਆ (Filariasis ਜਾਂ philariasis) ਪਰਜੀਵੀ ਦੁਆਰਾ ਹੋਣ ਵਾਲਾ ਰੋਗ ਹੈ ਜੋ ਧਾਗੇ ਦੇ ਸਮਾਨ ਵਿੱਖਣ ਵਾਲੇ ਫਾਈਲੇਰਿਓਡੀ (Filarioidea) ਨਾਮਕ ਨਿਮੇਟੋਡ ਦੇ ਕਾਰਨ ਹੁੰਦਾ ਹੈ। ਇਹ ਅਕਸਰ ਸੰਕ੍ਰਾਮਿਕ ਉਸ਼ਣਕਟਿਬੰਧੀ ਰੋਗ ਹੈ। ਫਾਈਲੇਰੀਆ ਦੇ ਅੱਠ ਪ੍ਰਕਾਰ ਦੇ ਨੇਮਾਟੋਡ ਗਿਆਤ ਹਨ ਜੋ ਮਨੁੱਖਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ।

ਇਹ ਵੀ ਵੇਖੋ

[ਸੋਧੋ]