ਫਾਟਕ:ਭੂਗੋਲ/Featured picture/੧
ਦਿੱਖ
ਸਲਾਰ ਦੇ ਤਲਾਰ ਨਮਕੀਨ ਮੈਦਾਨ, ਜੋ ਚਿਲੀਆਈ ਐਂਡਸ ਪਹਾੜੀਆਂ ਦੇ ਮੱਧ ਐਂਡੀਆਈ ਸੁੱਕਾ ਪੂਨਾ ਖੇਤਰ ਵਿੱਚ ਸਥਿੱਤ ਹੈ ਅਤੇ ਕੁਝ ਦੂਰੀ ਤੇ ਸੇਰਰੋਸ ਦੇ ਇੰਕਾਹੂਆਸੀ। ਇਸ ਨਮਕੀਨ ਮੈਦਾਨੀ ਇਲਾਕੇ ਦਾ ਖੇਤਰਫਲ 46 ਵਰਗ ਕਿ.ਮੀ. ਹੈ ਅਤੇ ਇਹ ਬਹੁਤ ਸਾਰੀਆਂ ਨਮਕੀਨ ਝੀਲਾਂ ਅਤੇ ਨਮਕੀਨਾ ਮੈਦਾਨਾਂ ਵਿੱਚੋਂ ਇੱਕ ਹੈ ਜੋ ਬਹੁਤ ਵੱਡੇ ਨਮਕੀਨ ਮੈਦਾਨ ਸਲਾਰ ਦੇ ਆਤਾਕਾਮਾ ਦੇ ਪੂਰਬੀ ਪਾਸੇ ਜਵਾਲਾਮੁਖੀਆਂ ਦੇ ਪੈਰਾਂ ਵਿੱਚ ਫੈਲੇ ਹੋਏ ਹਨ।