ਫਾਲਤੂ (2006 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫਾਲਤੂ
ਨਿਰਦੇਸ਼ਕ ਅਨਜਾਨ ਦਾਸ
ਨਿਰਮਾਤਾ ਅਰਿੰਦਮ ਚੌਧਰੀ
ਲੇਖਕ ਸਯਦ ਮੁਸਤਫ਼ਾ ਸਿਰਾਜ
ਸਿਤਾਰੇ ਯਸ਼ਪਾਲ ਪੰਡਿਤ
ਮੰਜਾਰੀ ਫਦਨੀਸ
ਸੰਗੀਤਕਾਰ ਜਯੋਤੀਸ਼ਕਾ ਦਾਸਗੁਪਤਾ
ਸਿਨੇਮਾਕਾਰ ਸ਼ਿਰਸ਼ਾ ਰਾਏ
ਸੰਪਾਦਕ ਸੰਜੀਵ ਦੱਤ
ਰਿਲੀਜ਼ ਮਿਤੀ(ਆਂ) 10 ਫਰਵਰੀ 2006
ਦੇਸ਼ ਭਾਰਤ
ਭਾਸ਼ਾ ਬੰਗਾਲੀ

ਫਾਲਤੂ (ਬੰਗਾਲੀ: ফালতু), ਸਯਦ ਮੁਸਤਫ਼ਾ ਸਿਰਾਜ ਦੀ ਬੰਗਾਲੀ ਕਹਾਣੀ ਰਾਣੀਰਘਾਟੇਰ ਬਿਰਤਾਂਤੋ (রাণীরঘাটের বৃত্তান্ত,ਯਾਨੀ: ਰਾਣੀਘਾਟ ਬਿਰਤਾਂਤ) ਬੰਗਾਲੀ ਮੂਵੀ ਹੈ। ਇਹ 2006 ਵਿੱਚ ਰਿਲੀਜ ਹੋਈ ਸੀ ਅਤੇ 2007 ਦਾ ਨੈਸ਼ਨਲ ਅਵਾਰਡ ਜਿੱਤਿਆ। [1] ਇਸਦੇ ਨਿਰਮਾਤਾ ਅਰਿੰਦਮ ਚੌਧਰੀ ਅਤੇ ਨਿਰਦੇਸ਼ਕ ਅਨਜਾਨ ਦਾਸ ਹਨ ਅਤੇ ਸਮਿਤਰਾ ਚੈਟਰਜੀ, ਇੰਦਰਾਨੀ ਹਲਦਰ, ਯਸ਼ਪਾਲ ਪੰਡਿਤ ਅਤੇ ਮੰਜਰੀ ਫਦਨੀਸ, ਨਿਰਮਲ ਕੁਮਾਰ, ਮਸੂਦ ਅਖਤਰ, ਬਿਪਲਬ ਚੈਟਰਜੀ ਨੇ ਅਦਾਕਾਰੀ ਨਿਭਾਈ ਹੈ।[2] ਇਹ ਫਿਲਮ ਭਾਰਤ ਤੋਂ ਸਪੇਨ ਫਿਲਮ ਫੈਸਟੀਵਲ ਲਈ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਚੁਣੀ ਗਈ ਸੀ। [3]

ਹਵਾਲੇ[ਸੋਧੋ]

  1. Tuteja, Joginder (19 June 2008). "Yash-Manjari's FALTU wins National Award". 
  2. "Simple tale of a complex search". The Telegraph. Calcutta, India. 10 February 2006. 
  3. "Planman's Faltu invited for Spain fest". 12/06/07.  Check date values in: |date= (help)