ਫਿਰਦੌਸ ਸੁਲਤਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪ੍ਰੋਫੈਸਰ ਡਾਕਟਰ ਫਿਰਦੌਸ ਸੁਲਤਾਨਾ
ਆਮ ਜਾਣਕਾਰੀ
ਜਨਮ 27 ਫਰਵਰੀ 1956 (ਉਮਰ 56)

ਕਵੇਟਾ, ਬਲੋਚਿਸਤਾਨ, ਪਾਕਿਸਤਾਨ

ਮੌਤ
ਕੌਮੀਅਤ ਪਾਕਿਸਤਾਨ ਪਾਕਿਸਤਾਨੀ
ਪੇਸ਼ਾ ਸਰੀਰਰਚਨਾ-ਵਿਗਿਆਨੀ
ਹੋਰ ਜਾਣਕਾਰੀ
ਧਰਮ ਇਸਲਾਮ

ਫਿਰਦੌਸ ਸੁਲਤਾਨਾ (ਅੰਗਰੇਜੀ: Ferdose Sultana) ਸੈਰਵਿਸਜ਼ ਇੰਸਟਿਟਿਊਟ ਆਫ਼ ਮੈਡੀਕਲ ਸਾਈਨਸਜ਼ ਦੀ ਮੌਜੂਦਾ ਵਾਇਸ ਪ੍ਰਿੰਸੀਪਲ ਅਤੇ ਏਨਾਟਾਮੀ ਦੇ ਵਿਭਾਗ ਦੀ ਪ੍ਰਧਾਨ ਹਨ।[1]

ਹਵਾਲੇ[ਸੋਧੋ]