ਫਿਲਿਪ ਸੀਮੌਰ ਹਾਫਮੈਨ
ਦਿੱਖ
ਫਿਲਿਪ ਸੀਮੌਰ ਹਾਫਮੈਨ | |
|---|---|
ਅਕਤੂਬਰ 2011 ਵਿੱਚ ਫਿਲਿਪ ਸੀਮੌਰ ਹਾਫਮੈਨ | |
| ਜਨਮ | 23 ਜੁਲਾਈ 1967 |
| ਮੌਤ | 2 ਫਰਵਰੀ 2014 (ਉਮਰ 46) ਮੈਨਹੈਟਨ, ਨਿਊ ਯਾਰਕ, ਅਮਰੀਕਾ |
| ਪੇਸ਼ਾ | ਅਭਿਨੇਤਾ, ਨਿਰਦੇਸ਼ਕ |
| ਸਰਗਰਮੀ ਦੇ ਸਾਲ | 1991–2014 |
| ਸਾਥੀ | ਮਿਮੀ ਓ'ਡੋਨੈਲ (1999–2014; ਇਸਦੀ ਮੌਤ) |
| ਬੱਚੇ | 3 |
| ਰਿਸ਼ਤੇਦਾਰ | ਗੋਰਡੀ ਹਾਫਮੈਨ (ਭਾਈ) |
ਫਿਲਿਪ ਸੀਮੌਰ ਹਾਫਮੈਨ (23 ਜੁਲਾਈ 1967 – 2 ਫਰਵਰੀ 2014) ਇੱਕ ਅਮਰੀਕੀ ਅਭਿਨੇਤਾ ਅਤੇ ਨਿਰਦੇਸ਼ਕ ਸੀ। ਇਸਨੂੰ 2005 ਵਿੱਚ ਬਣੀ ਫਿਲਮ ਕਾਪੋਟੀ ਲਈ ਬਿਹਤਰੀਨ ਅਭਿਨੇਤਾ ਦਾ ਅਕਾਦਮੀ ਪੁਰਸਕਾਰ ਮਿਲਿਆ।