ਫੁੱਲ

ਫੁੱਲ, ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸ ਨੂੰ ਐਨਜੀਉਸਪਰਮ ਵੀ ਕਿਹਾ ਜਾਂਦਾ ਹੈ) ਵਿੱਚ ਮਿਲਣ ਵਾਲੀ ਪ੍ਰਜਨਨ ਸੰਰਚਨਾ ਨੂੰ ਕਹਿੰਦੇ ਹਨ। ਇਹ ਪ੍ਰਕਾਰ ਦੇ ਬੂਟਿਆਂ ਵਿੱਚ ਮਿਲਦੇ ਹਨ,। ਇੱਕ ਫੁੱਲ ਦੀ ਜੈਵਿਕ ਪ੍ਰਕਿਰਿਆ ਇਹ ਹੈ ਕਿ ਉਹ ਪੁਰਖ ਸ਼ੁਕਰਾਣੂ ਅਤੇ ਮਾਦਾ ਬੀਜਾਣੂ ਦੇ ਮਿਲਾਪ ਲਈ ਸਥਿਤੀ ਪੈਦਾ ਕਰੇ। ਇਹ ਪ੍ਰਕਿਰਿਆ ਪਰਾਗਣ ਤੋਂ ਸ਼ੁਰੂ ਹੁੰਦੀ ਹੈ, ਫਿਰ ਗਰਭਧਾਰਨ ਹੁੰਦਾ ਹੈ, ਅਤੇ ਇਹ ਬੀਜ ਦੇ ਨਿਰਮਾਣ ਅਤੇ ਵਿਖਰਾਉ ਵਿੱਚ ਖ਼ਤਮ ਹੁੰਦੀ ਹੈ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |