ਫੇਅਰਮੌਂਟ ਰੌਇਲ ਯੌਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੇਅਰਮੌਂਟ ਰਾਇਲ ਯੌਰਕ
Toronto - ON - Royal York Hotel.jpg
ਉਸਾਰੀ 1929
Built for Canadian Pacific Railway
Restored 1988-1993
Governing body ਟਰਾਂਟੋ ਸ਼ਹਿਰ
Invalid designation
Official name: Union Station Heritage Conservation District
Designated 2006

ਫੇਅਰਮੌਂਟ ਰਾਇਲ ਯੌਰਕ, ਪਹਿਲਾਂ ਰਾਇਲ ਯਾਰਕ, ਡਾਊਨਟਾਊਨ ਟੋਰੰਟੋ, ਓਨਟਾਰੀਓ, ਕੈਨੇਡਾ ਵਿੱਚ, 100 ਫਰੰਟ ਸਟਰੀਟ ਵੈਸਟ ਤੇ ਇੱਕ ਵਿਸ਼ਾਲ ਇਤਿਹਾਸਕ ਹੋਟਲ ਹੈ। ਇਹ 11 ਜੂਨ, 1929 ਨੂੰ ਖੋਲ੍ਹਿਆ ਗਿਆ ਸੀ। ਬ੍ਰਿਟਿਸ਼ ਸਾਮਰਾਜ ਵਿੱਚ ਇਹ ਸਭ ਤੋਂ ਵੱਡਾ ਹੋਟਲ ਸੀ ਜਿਸ ਵਿੱਚ ਰਾਇਲ ਫੈਮਲੀ ਠਹਿਰਦੀ ਸੀ। ਇਸ ਦੀਆਂ ਗਿਆਰਾਂ ਮੰਜਿਲਾਂ ਹਨ, 898 ਲਗਜਰੀ ਰੂਮ ਅਤੇ 1363 ਮਹਿਮਾਨ ਕਮਰੇ।

ਹਵਾਲੇ[ਸੋਧੋ]