ਫੈਨੀ ਐਡਮਸ
ਦਿੱਖ
ਫੈਨੀ ਐਡਮਸ (30 ਅਪਰੈਲ 1859 - 24 ਅਗਸਤ 1867) ਇੱਕ ਜਵਾਨ ਬਰਤਾਨਵੀ ਕੁੜੀ, ਜਿਸ ਦਾ ਕਤਲ ਸਾਲੀਸਿਟਰ ਕਲਰਕ ਫਰੈਡਰਿਕ ਬੇਕਰ ਨੇ ਆਲਟਨ, ਹੈੰਪਸ਼ਾਇਰ ਵਿੱਚ ਕੀਤਾ ਸੀ। ਪ੍ਰਵਾਦ "sweet Fanny Adams" ਉਸੇ ਨੂੰ ਸੰਦਰਭ ਕਰਦਾ ਹੈ, ਬਰਤਾਨਵੀ ਨੇਵਲ ਸਲੈਗ ਦੇ ਰਾਹੀਂ, ਜਿਸਤਾ ਮਤਲਬ ਹੈ "nothing at all"।