ਫੈਲਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੱਖ-ਵੱਖ ਰੰਗਾਂ ਵਿੱਚ ਫੈਲਟ ਦੀਆਂ ਕਿਸਮਾਂ

ਫੈਲਟ (ਅੰਗ੍ਰੇਜ਼ੀ:Felt]] ਇੱਕ ਟੈਕਸਟਾਈਲ ਸਾਮੱਗਰੀ ਹੈ ਜੋ ਮੈਟਿੰਗ, ਕੰਨਡੈਸਿੰਗ ਅਤੇ ਫਾਈਬਰਸ ਨੂੰ ਇਕੱਠਾ ਕਰਕੇ ਤਿਆਰ ਕੀਤੀ ਜਾਂਦੀ ਹੈ। ਫੈਲਟ ਕੁਦਰਤੀ ਫ਼ਾਇਬਰ ਜਿਵੇਂ ਕਿ ਉੱਨ, ਜਾਂ ਸਿੰਥੈਟਿਕ ਫਾਈਬਰ ਜਿਵੇਂ ਕਿ ਪੈਟਰੋਲੀਅਮ-ਅਧਾਰਿਤ ਐਕ੍ਰੀਲਿਕ ਜਾਂ ਐਸੀਰੀਲੋਨਾਈਟ੍ਰਾਇਲ ਜਾਂ ਲੱਕੜ ਦੇ ਮਿੱਝ-ਅਧਾਰਿਤ ਰੇਅਨ ਤੋਂ ਬਣਾਇਆ ਜਾ ਸਕਦਾ ਹੈ। ਮਿਲਾਏ ਗਏ ਫਾਈਬਰ ਵੀ ਆਮ ਹੁੰਦੇ ਹਨ। ਇਹ ਕੰਪਨਰੋਧੀ, ਵੱਟ ਪ੍ਰਥਗੰਨਿਆਸਕ ਅਤੇ ਧਵਨਿਸ਼ਮਕ ਹੁੰਦਾ ਹੈ। ਇਸਦੀ ਵਰਤੋ ਰੇਲ ਅਤੇ ਜਹਾਜ ਦੀ ਛੱਤ ਬਣਾਉਣ, ਸ਼ੀਸ਼ੇ ਅਤੇ ਸੰਗਮਰਮਰ ਦੀਆਂ ਵਸਤਾਂ ਦੀ ਪੈਕਿੰਗ, ਧਾਤਾਂ ਉੱਤੇ ਪਾਲਿਸ਼ ਕਰਣ,ਹੈਟ ਅਤੇ ਕੋਟ ਵਿੱਚ ਹੁੰਦੀ ਹੈ। ਉਪਯੋਗ ਅਨੁਸਾਰ ਇਸਦੀ ਬੁਣਾਈ ਵਿੱਚ ਅੰਤਰ ਹੋ ਸਕਦਾ ਹੈ।[1][2][3]

ਹਵਾਲੇ[ਸੋਧੋ]