ਰੇਡੀਏਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫੈਲਾਉ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਆਇਨਾਇਜ਼ਿੰਗ ਰੇਡੀਏਸ਼ਨ ਨਾਲ਼ ਨਾ ਭੁਲੇਖਾ ਖਾਓ।
ਠੋਸ ਪਦਾਰਥ ਨੂੰ ਬਿੰਨਣ ਪ੍ਰਤਿ ਤਿੰਨ ਵੱਖਰੀਆਂ ਕਿਸਮਾਂ ਦੀ ਆਇਨਾਇਜ਼ਿੰਗ ਰੇਡੀਏਸ਼ਨ ਦੀਆਂ ਸਾਪੇਖਿਕ ਯੋਗਤਾਵਾਂ ਦਾ ਦ੍ਰਿਸ਼-ਚਿਤ੍ਰਣ । ਅਲਫ਼ਾ ਕਣ ਪੇਪਰ ਦੇ ਵਰਕੇ ਨਾਲ ਰੁਕ ਜਾਂਦੇ ਹਨ, ਜਦੋਂਕਿ ਬੀਟਾ ਕਣ ਕਿਸੇ ਐਲੂਮੀਨੀਅਮ ਪਲੇਟ ਦੁਆਰਾ ਰੋਕੇ ਜਾਂਦੇ ਹਨ। ਗਾਮਾ ਰੇਡੀਏਸ਼ਨ ਸਿੱਕੇ ਨੂੰ ਬਿੰਨਣ ਵੇਲ਼ੇ ਰੁਕ ਜਾਂਦੀ ਹੈ। ਇਸ ਸਰਲ ਕੀਤੇ ਚਿੱਤਰ ਬਾਰੇ ਚੇਤਾਵਨੀਆਂ ਨੂੰ ਨੋਟ ਕਰੋ
ਚਾਨਣ

ਇਹਨੂੰ ਰੇਡੀਏਸ਼ਨ (Radiation) ਵੀ ਆਖਦੇ ਹਨ। ਚਾਨਣ ਵੀ ਇੱਕ ਰੇਡੀਏਸ਼ਨ ਹੈ।