ਫੋਲਕਸਟਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫੋਲਕਸਟਾਟ
Flag of
ਝੰਡਾ
ਫ੍ਰੀਡਮ ਫ੍ਰੰਟ ਪਲੱਸ ਅਤੇ ਫੋਲਕਸਟਾਟ ਕਾਊਂਸਲ ਵੱਲੋਂ ਪ੍ਰਸਾਵਿਤ ਬੋਰਡਰਾਂ ਦਾ ਨਕਸ਼ਾ
ਫ੍ਰੀਡਮ ਫ੍ਰੰਟ ਪਲੱਸ ਅਤੇ ਫੋਲਕਸਟਾਟ ਕਾਊਂਸਲ ਵੱਲੋਂ ਪ੍ਰਸਾਵਿਤ ਬੋਰਡਰਾਂ ਦਾ ਨਕਸ਼ਾ
ਸਥਿਤੀਪ੍ਰਸਾਵਿਤ
ਅਧਿਕਾਰਤ ਭਾਸ਼ਾਵਾਂਅਫ਼ਰੀਕਾਂਸ ਭਾਸ਼ਾ
ਵਸਨੀਕੀ ਨਾਮਆਫਰੀਕਾਂਨਰ
ਸਰਕਾਰਪ੍ਰਸਾਵਿਤ ਗਣਰਾਜ ਜਾਂ ਦੱਖਣੀ ਅਫਰੀਕਾ ਚ ਇੱਕ ਖੁਦ ਇਖਤਿਆਰ ਹਾਸਲ ਕਰਨ ਵਾਲਾ ਇਲਾਕਾ
 ਫੋਲਕਸਟਾਟ
• ਸਾਊਥ ਅਫਰੀਕਨ ਬਿਊਰੋ ਆਫ ਰੇਸ਼ਲ ਅਫੈਅਰਜ਼ ਦੁਆਰਾ ਪ੍ਰਸਾਵਿਤ
1960ਵੀਆਂ ਜਾਂ1990ਵੀਆਂ
• ਓਰਾਣੀਆ ਦੀ ਸਿਰਜਣਾ
6 ਅਪ੍ਰੈਲ 1991
• ਆਕੌਰਡ ਔਣ ਆਫਰੀਕਾਂਨਰ ਸੈੱਲਫ਼ ਡਿਟਰਮਿਨੇਸ਼ਣ
23 ਅਪ੍ਰੈਲ 1994
• ਫੋਲਕਸਟਾਟ ਕਾਊਂਸਲ ਦੀ ਸਿਰਜਣਾ
16 ਜੂਨ 1994
• ਫੋਲਕਸਟਾਟ ਕਾਊਂਸਲ ਦੁਆਰਾ ਪ੍ਰਸਾਵਿਤ
31 ਮਾਰਚ 1999
ਆਬਾਦੀ
• 2017 ਅਨੁਮਾਨ
1,500,000 ਬੂਅਰ/ਆਫਰੀਕਾਂਨਰਾਂ

ਫੋਲਕਸਟਾਟ (ਸ਼ਾਬਦਿਕ ਅਰਥ: 'ਲੋਕਰਾਜ') ਆਫਰੀਕਾਂਨਰ (ਦੱਖਣੀ ਅਫਰੀਕਾ ਚ ਵਸੇ ਓਲੰਦੇਜ਼ੀ ਮੂਲ ਦੇ ਗੋਰੇ ਲੋਕਾਂ ਦੀ ਉਪਜਾਤੀ) ਰਾਸ਼ਟਰਵਾਦੀਆਂ ਵੱਲੋ ਪ੍ਰਿਉਕਤ ਸ਼ਬਦ ਹੈ। ਇਹ ਉਹਨਾਂ ਆਫਰੀਕਾਂਨਰ ਰਾਸ਼ਟਰਵਾਦੀਆਂ ਤੇ ਵੱਖਵਾਦੀਆਂ ਵੱਲੋ ਮੌਜੂਦਾ ਦੱਖਣੀ ਅਫਰੀਕਾ ਚ ਇੱਕ ਅਲਹਿਦਾ ਮੁਲਕ ਸਥਾਪਿਤ ਕਰਨ ਦੀ ਮੰਗ ਹੈ।

ਇਕ ਫੋਲਕਸਟਾਟ ਮੌਜੂਦਾ ਮੁਲਕ ਚ ਜਿਆਦਾ ਖੁਦ ਇਖਤਿਆਰੀ ਪਰਾਪਤ ਕਰਨ ਵਜੋ ਜਾਂ ਇੱਕ ਵੱਖਰੇ ਸੁਤੰਤਰ ਮੁਲਕ ਦੀ ਸਥਾਪਨਾ ਕਰਨ ਵਜੋ ਵਜੂਦ ਚ ਆ ਸੱਕਦਾ।