ਫੌਜ਼ੀਆ ਰਫ਼ੀਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੌਜ਼ੀਆ ਰਫੀਕ

ਫ਼ੌਜ਼ੀਆ ਰਫ਼ੀਕ ਸਰ੍ਹੀ, ਕਨੇਡਾ ਵਿੱਚ ਰਹਿ ਰਹੀ ਪਾਕਿਸਤਾਨੀ ਕੈਨੇਡੀਅਨ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੀ ਬਹੁ-ਵਿਧਾਵੀ ਲੇਖਕਾ ਹੈ। ਉਸਨੂੰ ਸਕੀਨਾ (ਨਾਵਲ) ਅਤੇ ਪੰਜਾਬੀ ਅਤੇ ਅੰਗਰੇਜ਼ੀ ਕਵਿਤਾ ਦੇ ਪਹਿਲੇ ਕਿਤਾਬਚੇ ਪੈਸ਼ਨ ਫਰੂਟ/ ਤਾਂਘ ਦੇ ਫਲ ਲਈ ਵਿਨ ਕੈਨੇਡਾ ਵੱਲੋਂ ਡਿਸਟਿੰਗਿਉਸ਼ਡ ਪੋਇਟ ਐਂਡ ਨਾਵਲਿਸਟ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ

ਜਾਣ-ਪਛਾਣ[ਸੋਧੋ]

ਫੌਜ਼ੀਆ ਰਫ਼ੀਕ ਕੈਨੇਡੀਅਨ ਪੰਜਾਬ਼ੀ ਲੇਖਕਾ ਹੈ ਜੋ ਪੰਜਾਬ਼ੀ, ਅੰਗਰੇਜ਼ੀ ਅਤੇ ਉਰਦੂ ਵਿਚ ਿਲਖਦ਼ੀ ਹੈ। ਉਹ ਸਾਿਹਤ ਦੇ ਵਖ ਵਖ ਰੂਪਾੰ- ਕਵਿਤਾ, ਕਹਾਣ਼ੀ ਅਤੇਨਾ ਨਾਵਲ ਿਵਚ ਿਲਖਦ਼ੀ ਹੈ ਅਤੇ ਆਪਣ਼ੀਆਾਂ ਿਲਖਤਾ ਿਵਚ ਿਵਚਾਰਾਂ ਦੇ ਪਰਗਟਾਵ ਦ਼ੀ ਅਜਾਦ਼ੀ ਅਤੇ ਮਨੁਖ਼ੀ ਸਮਾਨਤਾ ਦ਼ੀ ਕਾਲਤ ਕਰਦ਼ੀ ਹੈ।[1]

ਜੀਵਨ[ਸੋਧੋ]

ਫੌਜ਼ੀਆ ਦਾ ਜਨਮ ਲਾਹੌਰ 1954 ਿੱਵਚ ਇੱਕ ਜਗ਼ੀਰਦਾਰ ਪਵਿਾਰ ਿਵਚ ਹੋਇਆ। ਉਸ ਦ਼ੀ ਮਾਤਾ ਜ਼ੀ ਦਾ ਨਾਂ ਜੋਹਰਾ ਬੇਗਮ ਹੈ। ਉਸ ਨੇਸੰਨ 1972 ਿਵਚ ਫੈਸਲਾਬਾਦ ਦੇ ਲੜਕ਼ੀਆਂ ਦੇ ਸਰਕਾਰ਼ੀ ਕਾਲਜ ਤੋਂ ਦਰਸ਼ਨ ਅਤੇ ਮਨੋਵ ਿਵਗਆਨ ਿੱਵਚ ਬ਼ੀ ਏ ਕ਼ੀਤ਼ੀ। ਿਫਰ 1975 ਿੱਵਚ ਪੰਜਾਬ ਯੂਨ਼ੀਵਰਵਸਟ਼ੀ ਤੋਂ ਪਤਰਕਾਰ਼ੀ ਿੱਵਚ ਐੱਮ ਏ ਦ਼ੀ ਿਡਗਰ਼ੀ ਲਈ ਅਤੇ ਿਫਰ ਯੂਨ਼ੀਵਰਸਿਟ਼ੀ ਆਫ ਲੰਡਨ ਤੋਂ ਸਾਊਥ ਏਸ਼਼ੀਅਨ ਪੌਲ਼ੀਿਟਕਸ ਿਵਚ ਏਰ਼ੀਆ ਸਟਿੱਡੀਜ ਿੱਵਚ ਐੱਮ ਏ ਦ਼ੀ ਿਡਗਰ਼ੀ ਲਈ। ਫੌਜ਼ੀਆ ਦ਼ੀ ਪਹਿਲ਼ੀ ਨੌਕਰ਼ੀ ਲਾਹੌਰ ਤੋਂ ਿਨਕਲਦੇ ਮਹ਼ੀਨਾਵਾਰ ਰਸਾਲੇ'ਧਨਕ' ਿੱਵਚ ਸਹਾਇਕ ਸੰਪਾਦਕ ਦੇ ਤੌਰ 'ਤੇ ਸੀ। ਉਸ ਸਮੇਂ ਉਹ ਪੰਜਾਬ ਯੂਨ਼ੀਵਰਸਿਟ਼ੀ ਤੋਂ ਪਿੱਤਰਕਾਰ਼ੀ ਦੇ ਪਹਿਲੇ ਸਾਲ ਿਵਚ ਪੜਹਾਈ ਕਰ ਰਹ਼ੀ ਸੀ। ਸੰਨ 1986 ਿੱਵਚ ਫੌਜ਼ੀਆ ਇੱਕ ਸ਼ਰਨਾਰਥ਼ੀ ਜੋਂ ਕੈਨੇਡਾ ਆ ਗਈ। ਇਸ ਸਮੇਂਉਹ ਆਪਣ਼ੀਆਾਂ ਦੋ ਬੇਟ਼ੀਆਾਂ ਅਤੇ ਇੱਕ ਬੇਟੇ ਦੇ ਨੇੜੇ ਬਰਿਟਸ਼ ਕੋਲੰਬ਼ੀਆ ਦੇਸ਼ਵਹਰ ਸਰ਼ੀ ਿੱਵਚ ਰਿਹੰਦ਼ੀ ਹੈ।[1]

ਸਾਹਿਤਕ ਜੀਵਨ[ਸੋਧੋ]

ਫੌਜ਼ੀਆ ਨੇ ਆਪਣ਼ੀ ਪਹਿਲ਼ੀ ਕਹਾਣ਼ੀ ਆਪਣੇ ਦੋਸਤਾਂ ਲਈ ਆਪਣੇ ਿਪੰਡ ਦ਼ੀ ਮਿੱਟ਼ੀ ਉੱਤੇ ਿਲਖ਼ੀ ਸੀ। ਉਸ ਦ਼ੀ ਪਹਿਲ਼ੀ ਪਰਕਾਸ਼ਤ ਿਲਖਤ ਇੱਕ ਖਤ ਸੀ ਿਜਹੜ਼ਾ ਉਸ ਨੇ ਕਰਾਚ਼ੀ ਤੋਂ ਿਨਕਲਦੇ ਰਸਾਲੇ ਸ਼ੀਪ (ੰੰਓਓਫ) ਨੂੰ ਭਜਿਆ ਸੀ। ਇਸ ਖਤ ਦਾ ਿਸਰਲੇਖ ਸ਼ੀ " ਉਰਦੂ ਅਦਬ, ਮੁਰਦਾ ਅਦਬ ਹੈ'। ਫੌਜ਼ੀਆ ਨੇ ਪਿਹਲਾ ਨਾਵਲ ਸਕ਼ੀਨਾ ਅੰਗਰੇਜ਼ੀ ਿੱਵਚ ਿਲਖਿਆ ਿਜਹੜਾ 2007 ਿੱਵਚ ਪਰਕਾਸ਼ਤ ਹੋਇਆ। ਬਾਅਦ ਿੱਵਚ ਇਹ ਨਾਵਲ ਪੰਜਾਬ਼ੀ ਿੱਵਚ ਛਪਿਆ। ਪੰਜਾਬ਼ੀ ਿੱਵਚ ਇਹ ਨਾਵਲ ਪਾਿਕਸਤਾਨ ਿੱਵਚ ਸਭ ਤੋਂ ਿਜਆਦਾ ਿਵਕਣ ਵਾਲੀ ਨਾਵਲ ਸੀ। ਉਸ ਦ਼ੀ ਕਵਿਤਾ ਵਾਲੀ ਿਕਤਾਬ "ਪੈਸ਼ਨ ਫਰੂਟ" ਸੰਨ 2011 ਿਵਚ ਛਪ਼ੀ। ਉਸ ਦੀ ਸਭ ਤੋਂ ਨਵੀਂ ਲਾਵਲ "ਦ਼ੀ ਐਡਵੈਂਚਰਜ਼ ਆਫ ਸਾਿਹਬਾ-ਬਾਇਓਗਰਾਫ਼ੀ ਆਫ ਏ ਿਰਲੈਂਟਲਸ ਿਵਮਨ" 2016 ਿਵਚ ਛਪਿਆ। ਿਲਖਣ ਤੋਂ ਿਬਨਾ ਉਹ ਕਮਊਿਨਟ਼ੀ ਿਵਚ ਕਈ ਤਰਹਾਂ ਦ਼ੀਆਂ ਸਾਵਹਤਕ ਅਤੇ ਸਮਾਜਕ ਸਰਗਰਮ਼ੀਆਾਂ ਵਿਚ ਹਿੱਸਾ ਲੈਂਦ਼ੀ ਰਿਹੰਦ਼ੀ ਹੈ। ਉਹ ਸਰ਼ੀ ਵਮਊਜ ਅਤੇ ਸੈਕੂਲਰ ਪਾਿਕਸਤਾਨ ਰਗ਼ੀਆਾਂਸੰਸਥਾਾਂ ਨਾਲ ਸੰਬੰਧਤ ਹੈ।[2]

ਇਨਾਮ[ਸੋਧੋ]

* ਿਵੰਨ ਕੈਨੇਡਾ ਿਡਸਟੰਗਵਉਸ਼ਡ ਨਾ ਿਲਸਟ ਐਂਡ ਪੋਇਟ - (2012)

ਬਾਹਰਲੇ ਲਿੰਕ[ਸੋਧੋ]

ਿੲਹ ਫੌਜ਼ੀਆ ਰਫੀਕ ਦੀ ਵੈਬਸਾਈਟ ਹੈ

ਇਹ ਫੌਜ਼ੀਆ ਰਫੀਕ ਬਾਰੇ ਿੲਕ ਪੇਜ ਹੈ

ਕਿਤਾਬਾਂ[ਸੋਧੋ]

  • ਸਕੀਨਾ (ਨਾਵਲ)
  • ਪੈਸ਼ਨ ਫਰੂਟ/ ਤਾਂਘ ਦੇ ਫਲ

ਿੲਹ ਫੌਜ਼ੀਆ ਰਫੀਕ ਦੀ ਵੈਬਸਾਈਟ ਹੈ

ਹਵਾਲੇ[ਸੋਧੋ]

  1. 1.0 1.1 ਫੌਜੀਆ ਰਫੀਕ ਦਾ ਵੈਬਸਾਈਟ
  2. ਫੌਜੀਆ ਰਫੀਕ ਦਾ ਪੇਜ