ਫੌਜੀ ਉਪਗ੍ਰਹਿ
![]() | ਇਸ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |

ਫੌਜੀ ਉਪਗ੍ਰਹਿ ਇੱਕ ਤਰਾਂ ਦੇ ਨਕਲੀ ਉਪਗ੍ਰਹਿ ਜੋ ਕਿ ਫੌਜੀਆਂ ਦੇ ਕੰਮਾਂ ਲਈ ਤਿਆਰ ਕੀਤੇ ਜਾਂਦੇ ਹਨ। ਇਸ ਤਰਾਂ ਦੇ ਉਪਗ੍ਰਹਿ ਨੇਵੀਗੇਸ਼ਨ,ਫੌਜੀ ਸੰਚਾਰ ਤੇ ਦੂਸਰੇ ਦੇਸ਼ਾਂ ਦੀਆਂ ਖੂਫੀਆਂ ਗੱਲਾਂ ਇਕੱਠਾ ਕਰਨ ਲਈ ਵਰਤੇ ਜਾਂਦੇ ਹਨ।