ਫ੍ਰੀਡਮ 251

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਫ੍ਰੀਡਮ 251(ਅੰਗ੍ਰੇਜ਼ੀ:Freedom 251) ਭਾਰਤ ਦਾ ਸਭ ਤੋਂ ਸਸਤਾ ਐਂਡਰਾਇਡ ਸਮਾਰਟਫ਼ੋਨ ਹੈ,[1][2][3] ਇਸਨੂੰ ਰਿੰਗਿੰਗ ਬੈਲਸ ਕੰਪਨੀ ਦੁਆਰਾ ਬਣਾਇਆ ਗਿਆ ਹੈ। ਇਸ ਵਿੱਚ ਹੇਠ ਲਿਖੀਆਂ ਖਾਸੀਅਤਾਂ ਹਨ:-

  • 1.3 ਗੀਗਾਹਰਟਜ਼ ਪ੍ਰੋਸੈਸਰ
  • 1 ਜੀਬੀ ਰੈਮ
  • 8 ਜੀਬੀ ਅੰਦਰੂਨੀ ਮੈਮਰੀ
  • 4 ਇੰਚ ਸਕ੍ਰੀਨ
  • 1450 ਮਿਲੀਐਮਪ ਬੈਟਰੀ

ਹਵਾਲੇ[ਸੋਧੋ]