ਸਮੱਗਰੀ 'ਤੇ ਜਾਓ

ਫ੍ਰੇਡਰਿਕ ਕਾਰਲ ਵੋਨ ਸਵੀਗਨੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Friedrich Carl von Savigny
ਜਨਮ(1779-02-21)21 ਫਰਵਰੀ 1779
ਮੌਤ25 ਅਕਤੂਬਰ 1861(1861-10-25) (ਉਮਰ 82)
ਸਕੂਲGerman Historical School
ਮੁੱਖ ਰੁਚੀਆਂ
Legal studies, legal philosophy
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ

ਫ੍ਰੇਡਰਿਕ ਕਾਰਲ ਵੋਨ ਸਵੀਗਨੇ (21 ਫਰਵਰੀ 1779 – 25 ਅਕਤੂਬਰ 1861) 19 ਵੀਂ ਸਦੀ ਦਾ ਇੱਕ ਮਸ਼ਹੂਰ ਵਕੀਲ ਅਤੇ ਇਤਿਹਾਸਕਾਰ ਸੀ।

ਜੀਵਨ

[ਸੋਧੋ]

ਸਵੀਗਨੇ ਦਾ ਜਨਮ ਫਰੈਂਕਫ੍ਰਟ ਵਿੱਚ ਹੋਇਆ ਸੀ। ਪਰ ਉਸਦਾ ਪਰਿਵਾਰ ਲੋਰੇਨ ਵਿੱਚ ਰਹਿੰਦਾ ਸੀ। ਸਵੀਗਨੇ ਦਾ ਨਾਂ ਚਾਮਸ ਦੇ ਨੇੜੇ ਸਵੀਗਨੇ ਨਾਂ ਦੇ ਕਿਲ੍ਹੇ ਤੋ ਪਿਆ।