ਫੰਕਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫੰਕਸ਼ਨ ਸ਼ਬਦ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕਰ ਸਕਦਾ ਹੈ:

ਗਣਿਤ, ਕੰਪਿਊਟਿੰਗ ਅਤੇ ਇੰਜਨਿਅਰਿੰਗ[ਸੋਧੋ]

  • ਫੰਕਸ਼ਨ (ਗਣਿਤ), ਇੱਕ ਸਬੰਧ ਜੋ ਕਿਸੇ ਕਨੂੰਨ ਮੁਤਾਬਿਕ ਕਿਸੇ ਸਿੰਗਲ ਆਉਟਪੁੱਟ ਨਾਲ ਕਿਸੇ ਇਨਪੁੱਟ ਨੂੰ ਸਬੰਧਿਤ ਕਰਦਾ ਹੈ
  • ਫੰਕਸ਼ਨ (ਇੰਜਨੀਅਰਿੰਗ), ਕਿਸੇ ਸਿਸਟਮ ਦੀ ਚੋਣਵੀਂ ਵਿਸ਼ੇਸ਼ਤਾ ਨਾਲ ਸਬੰਧਿਤ
  • ਸਬਰੁਟੀਨ ਨੂੰ ਵੀ ਇੱਕ ਫੰਕਸ਼ਨ ਕਿਹਾ ਜਾਂਦਾ ਹੈ, ਜੋ ਵਿਸ਼ਾਲ ਕੰਪਿਊਟਰ ਸਿਸਟਮ ਅੰਦਰ ਨਿਰਦੇਸ਼ਾਂ ਦੀ ਇੱਕ ਲੜੀ ਹੁੰਦੀ ਹੈ
  • ਫੰਕਸ਼ਨ ਵਸਤੂ, ਜਾਂ ਫੰਕਟਰ ਜਾਂ ਫੰਕਸ਼ਨਾਇਡ, ਵਸਤੂ-ਝੁਕਾਓ ਪ੍ਰੋਗ੍ਰਾਮਿੰਗ ਦਾ ਇੱਕ ਸੰਕਲਪ

ਸੰਗੀਤ[ਸੋਧੋ]

  • ਡਾਇਟੋਨਿਕ ਫੰਕਸ਼ਨ, ਸੰਗੀਤ ਥਿਊਰੀ ਵਿੱਚ ਇੱਕ ਸ਼ਬਦ
  • ਫੰਕਸ਼ਨ (ਗੀਤ), ਇੱਕ 2012 ਦਾ ਗੀਤ ਜੋ ਅਮਰੀਕਨ ਰੈਪਰ E-40 ਦੁਆਰਾ ਸੀ ਜਿਸ ਵਿੱਚ YG, ਲਾਮੂ! ਅਤੇ ਪ੍ਰੌਬਲਮ ਫੀਚਰ ਕੀਤੇ ਗਏ ਸਨ
  • ਫੰਕਸ਼ਨ, ਡਾਨਾ ਕਲੇਟਰ ਦੁਆਰਾ ਇੱਕ ਗੀਤ

ਹੋਰ ਵਰਤੋਂਆਂ[ਸੋਧੋ]

==ਇਹ ਵੀ ਦੇਖੋ==\