ਬਘਿਆੜ
Jump to navigation
Jump to search
colspan=2 style="text-align: centerਬਘਿਆੜ Temporal range: Middle Pleistocene–Recent | |
---|---|
![]() | |
Eurasian wolf (Canis lupus lupus), Polar Zoo, Norway. | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Animalia |
ਸੰਘ: | Chordata |
ਵਰਗ: | Mammalia |
ਤਬਕਾ: | Carnivora |
ਪਰਿਵਾਰ: | Canidae |
ਉੱਪ-ਪਰਿਵਾਰ: | Caninae |
Tribe: | Canini |
ਜਿਣਸ: | Canis |
ਪ੍ਰਜਾਤੀ: | C. lupus |
ਦੁਨਾਵਾਂ ਨਾਮ | |
Canis lupus Linnaeus, 1758 | |
Subspecies | |
39 ssp., see Subspecies of Canis lupus | |
![]() | |
Range map. Green, present; red, former. |
ਬਘਿਆੜ ਇੱਕ ਕੁੱਤੇ ਦੀ ਨਸਲ ਦਾ ਜੰਗਲੀ ਜਾਨਵਰ ਹੈ। ਵਿਗਿਆਨਕ ਨਜਰੀਏ ਤੋਂ ਬਘਿਆੜ ਕੈਨਿਡਾਈ (canidae) ਪਸ਼ੂ ਪਰਵਾਰ ਦਾ ਸਭ ਤੋਂ ਵੱਡੇ ਸਰੀਰ ਵਾਲਾ ਮੈਂਬਰ ਹੈ। ਕਿਸੇ ਜਮਾਨੇ ਵਿੱਚ ਬਘਿਆੜ ਪੂਰੇ ਯੂਰੇਸ਼ੀਆ, ਉੱਤਰੀ ਅਫਰੀਕਾ ਅਤੇ ਉੱਤਰੀ ਅਮਰੀਕਾ ਵਿੱਚ ਪਾਏ ਜਾਂਦੇ ਸਨ ਲੇਕਿਨ ਮਨੁੱਖਾਂ ਦੀ ਆਬਾਦੀ ਵਿੱਚ ਵਾਧੇ ਦੇ ਨਾਲ ਹੁਣ ਇਨ੍ਹਾਂ ਦਾ ਖੇਤਰ ਪਹਿਲਾਂ ਤੋਂ ਬਹੁਤ ਘੱਟ ਹੋ ਗਿਆ ਹੈ। ਜਦੋਂ ਬਘਿਆੜਾਂ ਅਤੇ ਕੁੱਤਿਆਂ ਬਾਰੇ ਅਨੁਵੰਸ਼ਿਕੀ ਅਧਿਐਨ ਕੀਤਾ ਗਿਆ ਤਾਂ ਪਾਇਆ ਗਿਆ ਕਿ ਕੁੱਤਿਆਂ ਦੀ ਨਸਲ ਬਘਿਆੜਾਂ ਤੋਂ ਹੀ ਨਿਕਲੀ ਹੋਈ ਹੈ, ਯਾਨੀ ਹਜ਼ਾਰਾਂ ਸਾਲ ਪਹਿਲਾਂ ਪ੍ਰਾਚੀਨ ਮਨੁੱਖਾਂ ਨੇ ਕੁੱਝ ਬਘਿਆੜਾਂ ਨੂੰ ਪਾਲਤੂ ਬਣਾ ਲਿਆ ਸੀ ਜਿਹਨਾਂ ਤੋਂ ਕੁੱਤਿਆਂ ਦੇ ਵੰਸ਼ ਦੀ ਸ਼ੁਰੂਆਤ ਹੋਈ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |