ਬਚਿੱਤਰ ਸਿੰਘ ਪਾਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਚਿੱਤਰ ਸਿੰਘ ਪਾਰਸ ਇੱਕ ਪੰਜਾਬੀ ਗੀਤਕਾਰ ਹੈ। ਪੰਜਾਬੀ ਫਿਲਮ 'ਭਾਬੋ' ਦੇ ਗੀਤ ਉਸਨੇ ਲਿਖੇ ਹਨ।

ਜੀਵਨ ਬਾਰੇ[ਸੋਧੋ]

ਬਚਿੱਤਰ ਸਿੰਘ ਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਝੁੰਬਾ ਉਸਦਾ ਜੱਦੀ ਪਿੰਡ ਹੈ। ਉਸਦਾ ਪਿਤਾ ਇੱਕ ਟਰੈਕਟਰ ਡਰਾਈਵਰ ਸੀ।[1]

ਪੁਸਤਕਾਂ[ਸੋਧੋ]

  • ਚੁੱਪ ਦੇ ਆਰ ਪਾਰ[2]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. ਉਸਤਾਦ ਬਚਿੱਤਰ ਸਿੰਘ ਪਾਰਸ ਨਾਲ ਗੱਲਬਾਤ Nirankari Poet Bachitter Singh Paras, retrieved 2024-02-26
  2. "ਲਾਲ ਚੰਦ ਸਿੰਘ ਨੂੰ 'ਭਗਤ ਪੂਰਨ ਸਿੰਘ' ਪੁਰਸਕਾਰ – archivepunjabitribune". www.punjabitribuneonline.com. Retrieved 2024-02-26.