ਬਦਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਦਨਾਮ
ਨਿਰਦੇਸ਼ਕ ਇਕਬਾਲ ਸ਼ਹਿਜ਼ਾਦ
ਨਿਰਮਾਤਾ ਇਕਬਾਲ ਸ਼ਹਿਜ਼ਾਦ
ਲੇਖਕ ਸਾਅਦਤ ਹਸਨ ਮੰਟੋ
ਸਿਤਾਰੇ ਅਲਾਉਦੀਨ
ਨਬੀਲਾ
ਨੀਲੋ
ਏਜਾਜ਼
ਦਿਲਜੀਤ ਮਿਰਜ਼ਾ
ਹਮੀਦ ਵੇਨ
ਰੰਗੀਲਾ
ਸੰਗੀਤਕਾਰ ਦੀਬੋ
ਸਿਨੇਮਾਕਾਰ ਐਮ. ਸਦੀਕ
ਰਿਲੀਜ਼ ਮਿਤੀ(ਆਂ) 2 ਸਤੰਬਰ 1966
ਦੇਸ਼ ਪਾਕਿਸਤਾਨ
ਭਾਸ਼ਾ ਉਰਦੂ

ਬਦਨਾਮ ਸਾਅਦਤ ਹਸਨ ਮੰਟੋ ਦੀ ਲਿਖੀ ਇੱਕ ਮਸ਼ਹੂਰ ਉਰਦੂ ਕਹਾਣੀ 'ਝੁਮਕੇ' ਉੱਤੇ ਆਧਾਰਿਤ ਉਰਦੂ ਫ਼ਿਲਮ ਹੈ। ਇਹਦਾ ਸਕ੍ਰੀਨਪਲੇ ਲੇਖਕ ਰਿਆਜ਼ ਸ਼ਾਹਦ ਅਤੇ ਨਿਰਮਾਤਾ ਅਤੇ ਨਿਰਦੇਸ਼ਕ ਇਕਬਾਲ ਸ਼ਹਿਜ਼ਾਦ ਸਨ। ਇਹ 2 ਸਤੰਬਰ 1966 ਨੂੰ ਰਿਲੀਜ਼ ਹੋਈ ਸੀ।[1]

ਹਵਾਲੇ[ਸੋਧੋ]