ਬਦਰੁਦੀਨ ਤਯਾਬਜੀ
ਦਿੱਖ
(ਬਦਰੁਦੀਨ ਤੈਯਬਜੀ ਤੋਂ ਮੋੜਿਆ ਗਿਆ)
ਬਦਰੁਦੀਨ ਤਯਾਬਜੀ (10 ਅਕਤੂਬਰ 1844 – 19 ਅਗਸਤ 1906) ਇੱਕ ਵਕੀਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਤੀਜੇ ਪ੍ਰਧਾਨ ਸਨ।
ਜੀਵਨ
[ਸੋਧੋ]ਬਦਰੁਦੀਨ ਤਯਾਬਜੀ ਦਾ ਜਨਮ 10 ਅਕਤੂਬਰ 1844 ਵਿੱਚ ਮੁੰਬਈ ਭਾਰਤ ਵਿੱਚ ਹੋਇਆ। ਉਸ ਦੇ ਦੇ ਪਿਤਾ ਮੁਲਾਹ ਤੱਯਬ ਅਲੀ ਅਰਬ ਦੇ ਸੁਲੇਮਾਨੀ ਬੋਹਰਾ ਵੰਸ਼ ਨਾਲ ਸਬੰਧ ਰੱਖਦੇ ਸਨ.[1]। ਉਸਨੇ ਆਪਣੇ ਅੱਠ ਦੇ ਅੱਠ ਪੁੱਤਰਾਂ ਨੂੰ ਯੂਰਪ ਵਿੱਚ ਓਦੋਂ ਪੜਨ ਲਈ ਭੇਜਿਆ ਜਦੋਂ ਪਛਮੀ ਸਿੱਖਿਆ ਨੂੰ ਭਾਰਤੀ ਮੁਸਲਮਾਨਾਂ ਇੱਕ ਸ਼ਰਾਪ ਸਮਝਦੇ ਸਨ। 1867 ਵਿੱਚ ਭਾਰਤ ਆ ਕੇ ਤਯਾਬਜੀ ਪਹਿਲਾ ਭਾਰਤੀ ਵਕੀਲ ਬਣਿਆ।[2]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
<ref>
tag defined in <references>
has no name attribute.