ਬਦਰ-ਉਨ-ਨਿੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਦਰ-ਉਨ-ਨਿੱਸਾ ਬੇਗ਼ਮ
ਜਨਮ27 ਨਵੰਬਰ, 1647
ਮੌਤ9 ਅਪ੍ਰੈਲ, 1670 (ਉਮਰ 22)
ਲਾਹੌਰ, ਪੰਜਾਬ, ਮੁਗ਼ਲ ਸਾਮਰਾਜ, ਹੁਣ ਪੰਜਾਬ, ਪਾਕਿਸਤਾਨ
ਪੇਸ਼ਾਮੁਗ਼ਲ ਰਾਜਕੁਮਾਰੀ

ਸ਼ਹਿਜ਼ਾਦੀ ਬਦਰ-ਉਨ-ਨਿੱਸਾ ਬੇਗ਼ਮ ਸਾਹਿਬਾ (27 ਅਕਤੂਬਰ, 1647 – 9 ਅਪ੍ਰੈਲ, 1670[1]) ਮੁਗਲ ਸਮਰਾਟ ਔਰੰਗਜੇਬ ਅਤੇ ਨਵਾਬ ਬਾਈ ਦੀ ਧੀ ਹਨ. ਉਹ ਭਵਿੱਖ ਦੀ ਮੁਗਲ ਸਮਰਾਟ ਮੁਜ੍ਜ਼ਮ ਬਹਾਦਰ ਸ਼ਾਹ I ਦੀ ਭੈਣ ਸਨ. ਉਸ ਦੀ ਮੌਤ 1670 ਵਿੱਚ ਲਾਹੌਰ ਵਿੱਚ ਹੋਈ.

ਹਵਾਲਾ[ਸੋਧੋ]

  1. , Timurid dynasty ਬੰਸਾਵਲੀ http://www.royalark.net/India4/delhi7.htm ਭਾਰਤ