ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਦਿਆਲ ਕਪੂਰਥਲਾ, ਪੰਜਾਬ, ਭਾਰਤ ਵਿੱਚ ਦੋਨਾ ਦੇ ਖੇਤਰ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿਸਦੀ ਆਬਾਦੀ ਲਗਭਗ 500 ਹੈ। ਇਹ ਕਾਲਾ ਸੰਘਿਆਂ-ਸਿਦਵਾ ਦੋਨਾ ਰੋਡ 'ਤੇ ਸਥਿਤ ਹੈ। ਇੱਥੇ ਇੱਕ ਛੋਟਾ ਗੁਰਦੁਆਰਾ ਹੈ ਅਤੇ ਇੱਕ ਖੇਡ ਮੈਦਾਨ ਵੀ ਹੈ। ਜ਼ਿਆਦਾਤਰ ਲੋਕ ਖੇਤੀ ਕਰਦੇ ਹਨ ਹਨ।